13 ਪਰ ਜੇ ਪੁਜਾਰੀ ਦੀ ਧੀ ਵਿਧਵਾ ਹੋ ਜਾਂਦੀ ਹੈ ਜਾਂ ਉਸ ਦਾ ਪਤੀ ਉਸ ਨੂੰ ਤਲਾਕ ਦੇ ਦਿੰਦਾ ਹੈ ਅਤੇ ਉਸ ਦੇ ਕੋਈ ਬੱਚਾ ਨਹੀਂ ਹੈ ਅਤੇ ਉਹ ਆਪਣੇ ਪਿਤਾ ਦੇ ਘਰ ਰਹਿਣ ਆ ਜਾਂਦੀ ਹੈ ਜਿਵੇਂ ਉਹ ਛੋਟੀ ਉਮਰੇ ਰਹਿੰਦੀ ਸੀ, ਤਾਂ ਉਹ ਆਪਣੇ ਪਿਤਾ ਦੇ ਭੋਜਨ ਵਿੱਚੋਂ ਖਾ ਸਕਦੀ ਹੈ।+ ਪਰ ਜਿਸ ਨੂੰ ਅਧਿਕਾਰ ਨਹੀਂ ਹੈ, ਉਹ ਇਹ ਨਹੀਂ ਖਾ ਸਕਦਾ।