-
ਲੇਵੀਆਂ 11:23, 24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਖੰਭਾਂ ਵਾਲੇ ਹੋਰ ਸਾਰੇ ਛੋਟੇ-ਛੋਟੇ ਜੀਵ ਜਿਹੜੇ ਝੁੰਡਾਂ ਵਿਚ ਰਹਿੰਦੇ ਹਨ ਅਤੇ ਚਾਰ ਲੱਤਾਂ ʼਤੇ ਤੁਰਦੇ ਹਨ, ਤੁਹਾਡੇ ਲਈ ਘਿਣਾਉਣੇ ਹਨ। 24 ਉਨ੍ਹਾਂ ਨਾਲ ਤੁਸੀਂ ਅਸ਼ੁੱਧ ਹੋ ਜਾਓਗੇ। ਕਿਸੇ ਮਰੇ ਹੋਏ ਜੀਵ ਨੂੰ ਛੂਹਣ ਵਾਲਾ ਇਨਸਾਨ ਸ਼ਾਮ ਤਕ ਅਸ਼ੁੱਧ ਰਹੇਗਾ।+
-
-
ਗਿਣਤੀ 19:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਕਿਸੇ ਇਨਸਾਨ ਦੀ ਲਾਸ਼ ਨੂੰ ਛੂਹਣ ਵਾਲਾ ਸੱਤ ਦਿਨਾਂ ਤਕ ਅਸ਼ੁੱਧ ਰਹੇਗਾ।+
-
-
ਗਿਣਤੀ 19:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਉਹ ਵਿਅਕਤੀ ਸੱਤ ਦਿਨਾਂ ਤਕ ਅਸ਼ੁੱਧ ਰਹੇਗਾ ਜਿਹੜਾ ਬਾਹਰ ਤਲਵਾਰ ਨਾਲ ਮਾਰੇ ਗਏ ਜਾਂ ਕੁਦਰਤੀ ਮੌਤ ਮਰੇ ਇਨਸਾਨ ਦੀ ਲਾਸ਼ ਨੂੰ ਛੂੰਹਦਾ ਹੈ ਜਾਂ ਕਿਸੇ ਇਨਸਾਨ ਦੀ ਹੱਡੀ ਜਾਂ ਕਬਰ ਨੂੰ ਛੂੰਹਦਾ ਹੈ।+
-