-
ਲੇਵੀਆਂ 13:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਪਰ ਜੇ ਉਸ ਦੀ ਚਮੜੀ ʼਤੇ ਨਿਕਲੇ ਦਾਗ਼ ਦਾ ਰੰਗ ਚਿੱਟਾ ਹੈ ਅਤੇ ਇਹ ਚਮੜੀ ਦੇ ਅੰਦਰ ਤਕ ਨਜ਼ਰ ਨਹੀਂ ਆਉਂਦਾ ਅਤੇ ਉਸ ਜਗ੍ਹਾ ਦੇ ਵਾਲ਼ ਚਿੱਟੇ ਨਹੀਂ ਹੋਏ ਹਨ, ਤਾਂ ਪੁਜਾਰੀ ਉਸ ਇਨਸਾਨ ਨੂੰ ਸੱਤ ਦਿਨ ਦੂਸਰਿਆਂ ਤੋਂ ਵੱਖਰਾ ਰੱਖੇਗਾ।+
-
-
ਲੇਵੀਆਂ 14:38ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
38 ਤਾਂ ਪੁਜਾਰੀ ਘਰ ਦੇ ਬਾਹਰਲੇ ਦਰਵਾਜ਼ੇ ʼਤੇ ਜਾਵੇ ਅਤੇ ਘਰ ਨੂੰ ਸੱਤ ਦਿਨ ਬੰਦ ਰੱਖਣ ਦਾ ਹੁਕਮ ਦੇਵੇ।+
-