ਲੇਵੀਆਂ 6:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਵੇਦੀ ਉੱਤੇ ਅੱਗ ਬਲ਼ਦੀ ਰੱਖੀ ਜਾਵੇ। ਇਹ ਬੁਝਣੀ ਨਹੀਂ ਚਾਹੀਦੀ। ਪੁਜਾਰੀ ਇਸ ਉੱਤੇ ਰੋਜ਼ ਸਵੇਰੇ ਲੱਕੜਾਂ ਬਾਲ਼ੇ+ ਅਤੇ ਇਸ ਉੱਤੇ ਹੋਮ-ਬਲ਼ੀ ਦੇ ਜਾਨਵਰ ਦੇ ਟੋਟੇ ਤਰਤੀਬਵਾਰ ਰੱਖੇ। ਉਹ ਇਸ ਉੱਤੇ ਸ਼ਾਂਤੀ-ਬਲ਼ੀਆਂ ਦੀ ਚਰਬੀ ਸਾੜੇ ਤਾਂਕਿ ਇਸ ਦਾ ਧੂੰਆਂ ਉੱਠੇ।+
12 ਵੇਦੀ ਉੱਤੇ ਅੱਗ ਬਲ਼ਦੀ ਰੱਖੀ ਜਾਵੇ। ਇਹ ਬੁਝਣੀ ਨਹੀਂ ਚਾਹੀਦੀ। ਪੁਜਾਰੀ ਇਸ ਉੱਤੇ ਰੋਜ਼ ਸਵੇਰੇ ਲੱਕੜਾਂ ਬਾਲ਼ੇ+ ਅਤੇ ਇਸ ਉੱਤੇ ਹੋਮ-ਬਲ਼ੀ ਦੇ ਜਾਨਵਰ ਦੇ ਟੋਟੇ ਤਰਤੀਬਵਾਰ ਰੱਖੇ। ਉਹ ਇਸ ਉੱਤੇ ਸ਼ਾਂਤੀ-ਬਲ਼ੀਆਂ ਦੀ ਚਰਬੀ ਸਾੜੇ ਤਾਂਕਿ ਇਸ ਦਾ ਧੂੰਆਂ ਉੱਠੇ।+