ਲੇਵੀਆਂ 25:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਤੁਹਾਡੇ ਵਿੱਚੋਂ ਕੋਈ ਵੀ ਆਪਣੇ ਗੁਆਂਢੀ ਦਾ ਫ਼ਾਇਦਾ ਨਾ ਉਠਾਵੇ।+ ਤੁਸੀਂ ਆਪਣੇ ਪਰਮੇਸ਼ੁਰ ਦਾ ਡਰ ਮੰਨਣਾ+ ਕਿਉਂਕਿ ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ।+ ਨਹਮਯਾਹ 5:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਪਰ ਮੇਰੇ ਤੋਂ ਪਹਿਲਾਂ ਹੋਏ ਰਾਜਪਾਲ ਲੋਕਾਂ ʼਤੇ ਬੋਝ ਪਾਉਂਦੇ ਸਨ ਅਤੇ ਉਹ ਹਰ ਰੋਜ਼ ਉਨ੍ਹਾਂ ਤੋਂ ਰੋਟੀ ਅਤੇ ਦਾਖਰਸ ਬਦਲੇ 40 ਸ਼ੇਕੇਲ* ਚਾਂਦੀ ਲੈਂਦੇ ਸਨ। ਨਾਲੇ ਉਨ੍ਹਾਂ ਦੇ ਸੇਵਾਦਾਰ ਲੋਕਾਂ ʼਤੇ ਜ਼ੁਲਮ ਕਰਦੇ ਸਨ। ਪਰ ਪਰਮੇਸ਼ੁਰ ਦਾ ਡਰ ਹੋਣ ਕਰਕੇ+ ਮੈਂ ਇਸ ਤਰ੍ਹਾਂ ਨਹੀਂ ਕੀਤਾ।+ ਕਹਾਉਤਾਂ 1:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਯਹੋਵਾਹ ਦਾ ਡਰ* ਗਿਆਨ ਦੀ ਸ਼ੁਰੂਆਤ ਹੈ।+ ਸਿਰਫ਼ ਮੂਰਖ ਹੀ ਬੁੱਧ ਤੇ ਅਨੁਸ਼ਾਸਨ ਨੂੰ ਤੁੱਛ ਸਮਝਦੇ ਹਨ।+ ਕਹਾਉਤਾਂ 8:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਯਹੋਵਾਹ ਦਾ ਡਰ ਰੱਖਣ ਦਾ ਮਤਲਬ ਹੈ ਬੁਰਾਈ ਨਾਲ ਨਫ਼ਰਤ ਕਰਨੀ।+ ਖ਼ੁਦ ਨੂੰ ਉੱਚਾ ਚੁੱਕਣ, ਘਮੰਡ,+ ਬੁਰੇ ਰਾਹ ਅਤੇ ਖੋਟੀਆਂ ਗੱਲਾਂ ਤੋਂ ਮੈਨੂੰ ਨਫ਼ਰਤ ਹੈ।+ 1 ਪਤਰਸ 2:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਹਰ ਤਰ੍ਹਾਂ ਦੇ ਲੋਕਾਂ ਦਾ ਆਦਰ ਕਰੋ,+ ਆਪਣੇ ਸਾਰੇ ਭਰਾਵਾਂ ਨਾਲ ਪਿਆਰ ਕਰੋ,+ ਪਰਮੇਸ਼ੁਰ ਤੋਂ ਡਰੋ+ ਅਤੇ ਰਾਜੇ ਦਾ ਆਦਰ ਕਰੋ।+
17 ਤੁਹਾਡੇ ਵਿੱਚੋਂ ਕੋਈ ਵੀ ਆਪਣੇ ਗੁਆਂਢੀ ਦਾ ਫ਼ਾਇਦਾ ਨਾ ਉਠਾਵੇ।+ ਤੁਸੀਂ ਆਪਣੇ ਪਰਮੇਸ਼ੁਰ ਦਾ ਡਰ ਮੰਨਣਾ+ ਕਿਉਂਕਿ ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ।+
15 ਪਰ ਮੇਰੇ ਤੋਂ ਪਹਿਲਾਂ ਹੋਏ ਰਾਜਪਾਲ ਲੋਕਾਂ ʼਤੇ ਬੋਝ ਪਾਉਂਦੇ ਸਨ ਅਤੇ ਉਹ ਹਰ ਰੋਜ਼ ਉਨ੍ਹਾਂ ਤੋਂ ਰੋਟੀ ਅਤੇ ਦਾਖਰਸ ਬਦਲੇ 40 ਸ਼ੇਕੇਲ* ਚਾਂਦੀ ਲੈਂਦੇ ਸਨ। ਨਾਲੇ ਉਨ੍ਹਾਂ ਦੇ ਸੇਵਾਦਾਰ ਲੋਕਾਂ ʼਤੇ ਜ਼ੁਲਮ ਕਰਦੇ ਸਨ। ਪਰ ਪਰਮੇਸ਼ੁਰ ਦਾ ਡਰ ਹੋਣ ਕਰਕੇ+ ਮੈਂ ਇਸ ਤਰ੍ਹਾਂ ਨਹੀਂ ਕੀਤਾ।+
13 ਯਹੋਵਾਹ ਦਾ ਡਰ ਰੱਖਣ ਦਾ ਮਤਲਬ ਹੈ ਬੁਰਾਈ ਨਾਲ ਨਫ਼ਰਤ ਕਰਨੀ।+ ਖ਼ੁਦ ਨੂੰ ਉੱਚਾ ਚੁੱਕਣ, ਘਮੰਡ,+ ਬੁਰੇ ਰਾਹ ਅਤੇ ਖੋਟੀਆਂ ਗੱਲਾਂ ਤੋਂ ਮੈਨੂੰ ਨਫ਼ਰਤ ਹੈ।+
17 ਹਰ ਤਰ੍ਹਾਂ ਦੇ ਲੋਕਾਂ ਦਾ ਆਦਰ ਕਰੋ,+ ਆਪਣੇ ਸਾਰੇ ਭਰਾਵਾਂ ਨਾਲ ਪਿਆਰ ਕਰੋ,+ ਪਰਮੇਸ਼ੁਰ ਤੋਂ ਡਰੋ+ ਅਤੇ ਰਾਜੇ ਦਾ ਆਦਰ ਕਰੋ।+