ਲੇਵੀਆਂ 18:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਤੁਸੀਂ ਮੇਰੇ ਨਿਯਮਾਂ ਅਤੇ ਹੁਕਮਾਂ ਦੀ ਪਾਲਣਾ ਕਰਿਓ; ਜਿਹੜਾ ਇਨ੍ਹਾਂ ਉੱਤੇ ਚੱਲਦਾ ਹੈ, ਉਹ ਇਨ੍ਹਾਂ ਕਰਕੇ ਜੀਉਂਦਾ ਰਹੇਗਾ।+ ਮੈਂ ਯਹੋਵਾਹ ਹਾਂ। ਬਿਵਸਥਾ ਸਾਰ 4:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਤੁਸੀਂ ਧਿਆਨ ਨਾਲ ਇਨ੍ਹਾਂ ਮੁਤਾਬਕ ਚੱਲੋ+ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਵੱਖੋ-ਵੱਖਰੀਆਂ ਕੌਮਾਂ ਦੇ ਲੋਕਾਂ ਨੂੰ ਤੁਹਾਡੀ ਬੁੱਧ+ ਅਤੇ ਸਮਝ+ ਦਾ ਸਬੂਤ ਮਿਲੇਗਾ। ਜਦੋਂ ਲੋਕ ਇਨ੍ਹਾਂ ਸਾਰੇ ਨਿਯਮਾਂ ਬਾਰੇ ਸੁਣਨਗੇ, ਤਾਂ ਉਹ ਕਹਿਣਗੇ: ‘ਵਾਕਈ, ਇਹ ਵੱਡੀ ਕੌਮ ਬੁੱਧੀਮਾਨ ਤੇ ਸਮਝਦਾਰ ਹੈ।’+
5 ਤੁਸੀਂ ਮੇਰੇ ਨਿਯਮਾਂ ਅਤੇ ਹੁਕਮਾਂ ਦੀ ਪਾਲਣਾ ਕਰਿਓ; ਜਿਹੜਾ ਇਨ੍ਹਾਂ ਉੱਤੇ ਚੱਲਦਾ ਹੈ, ਉਹ ਇਨ੍ਹਾਂ ਕਰਕੇ ਜੀਉਂਦਾ ਰਹੇਗਾ।+ ਮੈਂ ਯਹੋਵਾਹ ਹਾਂ।
6 ਤੁਸੀਂ ਧਿਆਨ ਨਾਲ ਇਨ੍ਹਾਂ ਮੁਤਾਬਕ ਚੱਲੋ+ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਵੱਖੋ-ਵੱਖਰੀਆਂ ਕੌਮਾਂ ਦੇ ਲੋਕਾਂ ਨੂੰ ਤੁਹਾਡੀ ਬੁੱਧ+ ਅਤੇ ਸਮਝ+ ਦਾ ਸਬੂਤ ਮਿਲੇਗਾ। ਜਦੋਂ ਲੋਕ ਇਨ੍ਹਾਂ ਸਾਰੇ ਨਿਯਮਾਂ ਬਾਰੇ ਸੁਣਨਗੇ, ਤਾਂ ਉਹ ਕਹਿਣਗੇ: ‘ਵਾਕਈ, ਇਹ ਵੱਡੀ ਕੌਮ ਬੁੱਧੀਮਾਨ ਤੇ ਸਮਝਦਾਰ ਹੈ।’+