ਕੂਚ 19:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਜੇ ਤੁਸੀਂ ਧਿਆਨ ਨਾਲ ਮੇਰਾ ਕਹਿਣਾ ਮੰਨੋਗੇ ਅਤੇ ਮੇਰੇ ਇਕਰਾਰ ਦੀ ਪਾਲਣਾ ਕਰੋਗੇ, ਤਾਂ ਤੁਸੀਂ ਸਾਰੀਆਂ ਕੌਮਾਂ ਵਿੱਚੋਂ ਮੇਰੇ ਖ਼ਾਸ ਲੋਕ* ਬਣੋਗੇ+ ਕਿਉਂਕਿ ਸਾਰੀ ਧਰਤੀ ਮੇਰੀ ਹੈ।+ ਲੇਵੀਆਂ 20:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਤੁਸੀਂ ਮੇਰੇ ਨਿਯਮਾਂ ਦੀ ਪਾਲਣਾ ਕਰੋ ਅਤੇ ਉਨ੍ਹਾਂ ਮੁਤਾਬਕ ਚੱਲੋ।+ ਮੈਂ ਯਹੋਵਾਹ ਹਾਂ ਅਤੇ ਤੁਹਾਨੂੰ ਪਵਿੱਤਰ ਕਰ ਰਿਹਾ ਹਾਂ।+ ਲੇਵੀਆਂ 21:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਤੂੰ ਪੁਜਾਰੀ ਨੂੰ ਪਵਿੱਤਰ ਕਰੀਂ+ ਕਿਉਂਕਿ ਉਹ ਤੇਰੇ ਪਰਮੇਸ਼ੁਰ ਦਾ ਭੋਜਨ ਪੇਸ਼ ਕਰਦਾ ਹੈ। ਉਹ ਤੇਰੇ ਲਈ ਪਵਿੱਤਰ ਹੋਵੇ ਕਿਉਂਕਿ ਮੈਂ ਯਹੋਵਾਹ ਪਵਿੱਤਰ ਹਾਂ ਜੋ ਤੁਹਾਨੂੰ ਪਵਿੱਤਰ ਕਰ ਰਿਹਾ ਹੈ।+
5 ਜੇ ਤੁਸੀਂ ਧਿਆਨ ਨਾਲ ਮੇਰਾ ਕਹਿਣਾ ਮੰਨੋਗੇ ਅਤੇ ਮੇਰੇ ਇਕਰਾਰ ਦੀ ਪਾਲਣਾ ਕਰੋਗੇ, ਤਾਂ ਤੁਸੀਂ ਸਾਰੀਆਂ ਕੌਮਾਂ ਵਿੱਚੋਂ ਮੇਰੇ ਖ਼ਾਸ ਲੋਕ* ਬਣੋਗੇ+ ਕਿਉਂਕਿ ਸਾਰੀ ਧਰਤੀ ਮੇਰੀ ਹੈ।+
8 ਤੁਸੀਂ ਮੇਰੇ ਨਿਯਮਾਂ ਦੀ ਪਾਲਣਾ ਕਰੋ ਅਤੇ ਉਨ੍ਹਾਂ ਮੁਤਾਬਕ ਚੱਲੋ।+ ਮੈਂ ਯਹੋਵਾਹ ਹਾਂ ਅਤੇ ਤੁਹਾਨੂੰ ਪਵਿੱਤਰ ਕਰ ਰਿਹਾ ਹਾਂ।+
8 ਤੂੰ ਪੁਜਾਰੀ ਨੂੰ ਪਵਿੱਤਰ ਕਰੀਂ+ ਕਿਉਂਕਿ ਉਹ ਤੇਰੇ ਪਰਮੇਸ਼ੁਰ ਦਾ ਭੋਜਨ ਪੇਸ਼ ਕਰਦਾ ਹੈ। ਉਹ ਤੇਰੇ ਲਈ ਪਵਿੱਤਰ ਹੋਵੇ ਕਿਉਂਕਿ ਮੈਂ ਯਹੋਵਾਹ ਪਵਿੱਤਰ ਹਾਂ ਜੋ ਤੁਹਾਨੂੰ ਪਵਿੱਤਰ ਕਰ ਰਿਹਾ ਹੈ।+