-
ਰੂਥ 2:2, 3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਮੋਆਬਣ ਰੂਥ ਨੇ ਨਾਓਮੀ ਨੂੰ ਕਿਹਾ: “ਮੈਨੂੰ ਇਜਾਜ਼ਤ ਦੇ ਕਿ ਮੈਂ ਖੇਤਾਂ ਵਿਚ ਜਾ ਕੇ ਸਿੱਟੇ ਚੁਗਾਂ।+ ਜਿਨ੍ਹਾਂ ਵਾਢਿਆਂ ਦੀ ਮੇਰੇ ਉੱਤੇ ਕਿਰਪਾ ਹੋਵੇਗੀ, ਮੈਂ ਉਨ੍ਹਾਂ ਦੇ ਪਿੱਛੇ-ਪਿੱਛੇ ਸਿੱਟੇ ਚੁਗਾਂਗੀ।” ਨਾਓਮੀ ਨੇ ਉਸ ਨੂੰ ਕਿਹਾ: “ਜਾਹ ਮੇਰੀ ਧੀ।” 3 ਉਹ ਖੇਤਾਂ ਵਿਚ ਜਾ ਕੇ ਵਾਢੀ ਕਰਨ ਵਾਲਿਆਂ ਦੇ ਪਿੱਛੇ-ਪਿੱਛੇ ਸਿੱਟੇ ਚੁਗਣ ਲੱਗ ਪਈ। ਉਸ ਨੂੰ ਪਤਾ ਨਹੀਂ ਸੀ ਕਿ ਉਹ ਖੇਤ ਅਲੀਮਲਕ+ ਦੇ ਰਿਸ਼ਤੇਦਾਰ ਬੋਅਜ਼+ ਦਾ ਸੀ।
-