ਨਹਮਯਾਹ 8:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਪਹਿਲੇ ਦਿਨ ਤੋਂ ਲੈ ਕੇ ਆਖ਼ਰੀ ਦਿਨ ਤਕ ਹਰ ਰੋਜ਼ ਸੱਚੇ ਪਰਮੇਸ਼ੁਰ ਦੇ ਕਾਨੂੰਨ ਦੀ ਕਿਤਾਬ ਵਿੱਚੋਂ ਪੜ੍ਹਿਆ ਜਾਂਦਾ ਸੀ।+ ਉਨ੍ਹਾਂ ਨੇ ਸੱਤ ਦਿਨ ਤਿਉਹਾਰ ਮਨਾਇਆ ਅਤੇ ਅੱਠਵੇਂ ਦਿਨ ਖ਼ਾਸ ਸਭਾ ਰੱਖੀ ਗਈ, ਠੀਕ ਜਿਵੇਂ ਮੰਗ ਕੀਤੀ ਗਈ ਸੀ।+
18 ਪਹਿਲੇ ਦਿਨ ਤੋਂ ਲੈ ਕੇ ਆਖ਼ਰੀ ਦਿਨ ਤਕ ਹਰ ਰੋਜ਼ ਸੱਚੇ ਪਰਮੇਸ਼ੁਰ ਦੇ ਕਾਨੂੰਨ ਦੀ ਕਿਤਾਬ ਵਿੱਚੋਂ ਪੜ੍ਹਿਆ ਜਾਂਦਾ ਸੀ।+ ਉਨ੍ਹਾਂ ਨੇ ਸੱਤ ਦਿਨ ਤਿਉਹਾਰ ਮਨਾਇਆ ਅਤੇ ਅੱਠਵੇਂ ਦਿਨ ਖ਼ਾਸ ਸਭਾ ਰੱਖੀ ਗਈ, ਠੀਕ ਜਿਵੇਂ ਮੰਗ ਕੀਤੀ ਗਈ ਸੀ।+