-
ਨਿਆਈਆਂ 7:15, 16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਜਿਉਂ ਹੀ ਗਿਦਾਊਨ ਨੇ ਉਸ ਦਾ ਸੁਪਨਾ ਤੇ ਇਸ ਦਾ ਅਰਥ ਸੁਣਿਆ,+ ਤਾਂ ਉਸ ਨੇ ਗੋਡਿਆਂ ਭਾਰ ਬੈਠ ਕੇ ਪਰਮੇਸ਼ੁਰ ਅੱਗੇ ਮੱਥਾ ਟੇਕਿਆ। ਇਸ ਤੋਂ ਬਾਅਦ ਉਹ ਇਜ਼ਰਾਈਲ ਦੀ ਛਾਉਣੀ ਵਿਚ ਮੁੜ ਆਇਆ ਤੇ ਕਿਹਾ: “ਉੱਠੋ, ਕਿਉਂਕਿ ਯਹੋਵਾਹ ਨੇ ਮਿਦਿਆਨ ਦੀ ਛਾਉਣੀ ਨੂੰ ਤੁਹਾਡੇ ਹੱਥ ਵਿਚ ਦੇ ਦਿੱਤਾ ਹੈ।” 16 ਫਿਰ ਉਸ ਨੇ 300 ਆਦਮੀਆਂ ਨੂੰ ਤਿੰਨ ਟੋਲੀਆਂ ਵਿਚ ਵੰਡਿਆ ਤੇ ਉਨ੍ਹਾਂ ਸਾਰਿਆਂ ਨੂੰ ਨਰਸਿੰਗੇ+ ਅਤੇ ਵੱਡੇ-ਵੱਡੇ ਖਾਲੀ ਘੜੇ ਦਿੱਤੇ ਜਿਨ੍ਹਾਂ ਵਿਚ ਮਸ਼ਾਲਾਂ ਸਨ।
-