-
ਹਿਜ਼ਕੀਏਲ 6:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਜਦੋਂ ਬਚੇ ਹੋਏ ਲੋਕ ਹੋਰ ਕੌਮਾਂ ਵਿਚ ਗ਼ੁਲਾਮ ਹੋਣਗੇ, ਤਾਂ ਉਹ ਉੱਥੇ ਮੈਨੂੰ ਯਾਦ ਕਰਨਗੇ।+ ਉਨ੍ਹਾਂ ਨੂੰ ਅਹਿਸਾਸ ਹੋਵੇਗਾ ਕਿ ਜਦੋਂ ਉਹ ਦਿਲੋਂ ਮੇਰੇ ਤੋਂ ਦੂਰ ਹੋ ਗਏ ਸਨ ਅਤੇ ਉਨ੍ਹਾਂ ਨੇ ਮੇਰੇ ਨਾਲ ਵਿਸ਼ਵਾਸਘਾਤ ਕੀਤਾ ਸੀ*+ ਅਤੇ ਉਹ ਹਵਸ ਭਰੀਆਂ ਨਜ਼ਰਾਂ ਨਾਲ ਆਪਣੀਆਂ ਘਿਣਾਉਣੀਆਂ ਮੂਰਤਾਂ ਨੂੰ ਦੇਖਦੇ ਸਨ,+ ਤਾਂ ਮੇਰਾ ਦਿਲ ਕਿੰਨਾ ਤੜਫਿਆ ਸੀ। ਉਹ ਆਪਣੇ ਸਾਰੇ ਦੁਸ਼ਟ ਅਤੇ ਘਿਣਾਉਣੇ ਕੰਮਾਂ ਕਰਕੇ ਸ਼ਰਮਿੰਦੇ ਹੋਣਗੇ ਅਤੇ ਉਨ੍ਹਾਂ ਕੰਮਾਂ ਨਾਲ ਘਿਰਣਾ ਕਰਨਗੇ।+
-
-
ਦਾਨੀਏਲ 9:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਅਸੀਂ ਪਾਪ ਕੀਤੇ, ਗ਼ਲਤੀਆਂ ਕੀਤੀਆਂ ਅਤੇ ਦੁਸ਼ਟ ਕੰਮ ਕੀਤੇ। ਅਸੀਂ ਤੇਰੇ ਖ਼ਿਲਾਫ਼ ਬਗਾਵਤ ਕੀਤੀ+ ਅਤੇ ਤੇਰੇ ਹੁਕਮਾਂ ਅਤੇ ਕਾਨੂੰਨਾਂ ਨੂੰ ਨਹੀਂ ਮੰਨਿਆ।
-