3 ਹੁਣ ਜਾਹ ਅਤੇ ਅਮਾਲੇਕੀਆਂ ਨੂੰ ਵੱਢ ਸੁੱਟ+ ਅਤੇ ਉਨ੍ਹਾਂ ਨੂੰ ਅਤੇ ਜੋ ਕੁਝ ਉਨ੍ਹਾਂ ਦਾ ਹੈ ਉਹ ਸਭ ਨਾਸ਼ ਕਰ ਦੇ।+ ਤੂੰ ਉਨ੍ਹਾਂ ਨੂੰ ਜੀਉਂਦਾ ਨਾ ਛੱਡੀਂ; ਤੂੰ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦੇਈਂ।+ ਚਾਹੇ ਆਦਮੀ ਹੋਵੇ ਜਾਂ ਔਰਤ, ਚਾਹੇ ਬੱਚਾ ਹੋਵੇ, ਇੱਥੋਂ ਤਕ ਕਿ ਦੁੱਧ ਚੁੰਘਦਾ ਬੱਚਾ ਵੀ, ਬਲਦ ਹੋਵੇ ਜਾਂ ਭੇਡ, ਊਠ ਹੋਵੇ ਜਾਂ ਗਧਾ, ਸਾਰਿਆਂ ਨੂੰ ਮਿਟਾ ਦੇਈਂ।’”+