ਗਿਣਤੀ 19:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 “‘ਇਕ ਸ਼ੁੱਧ ਆਦਮੀ ਗਾਂ ਦੀ ਸੁਆਹ+ ਇਕੱਠੀ ਕਰ ਕੇ ਛਾਉਣੀ ਤੋਂ ਬਾਹਰ ਕਿਸੇ ਸਾਫ਼ ਜਗ੍ਹਾ ਸੁੱਟੇ। ਇਜ਼ਰਾਈਲ ਦੀ ਮੰਡਲੀ ਇਹ ਸੁਆਹ ਰੱਖੇ ਤਾਂਕਿ ਇਸ ਤੋਂ ਸ਼ੁੱਧ ਕਰਨ ਵਾਲਾ ਪਾਣੀ ਤਿਆਰ ਕੀਤਾ ਜਾ ਸਕੇ।+ ਇਹ ਪਾਪ-ਬਲ਼ੀ ਹੈ।
9 “‘ਇਕ ਸ਼ੁੱਧ ਆਦਮੀ ਗਾਂ ਦੀ ਸੁਆਹ+ ਇਕੱਠੀ ਕਰ ਕੇ ਛਾਉਣੀ ਤੋਂ ਬਾਹਰ ਕਿਸੇ ਸਾਫ਼ ਜਗ੍ਹਾ ਸੁੱਟੇ। ਇਜ਼ਰਾਈਲ ਦੀ ਮੰਡਲੀ ਇਹ ਸੁਆਹ ਰੱਖੇ ਤਾਂਕਿ ਇਸ ਤੋਂ ਸ਼ੁੱਧ ਕਰਨ ਵਾਲਾ ਪਾਣੀ ਤਿਆਰ ਕੀਤਾ ਜਾ ਸਕੇ।+ ਇਹ ਪਾਪ-ਬਲ਼ੀ ਹੈ।