ਗਿਣਤੀ 21:32 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 32 ਫਿਰ ਮੂਸਾ ਨੇ ਯਾਜ਼ੇਰ ਸ਼ਹਿਰ ਦੀ ਜਾਸੂਸੀ ਕਰਨ ਲਈ ਕੁਝ ਬੰਦੇ ਘੱਲੇ।+ ਉਨ੍ਹਾਂ ਨੇ ਇਸ ਦੇ ਆਲੇ-ਦੁਆਲੇ ਦੇ* ਕਸਬਿਆਂ ਉੱਤੇ ਕਬਜ਼ਾ ਕਰ ਲਿਆ ਅਤੇ ਉੱਥੇ ਰਹਿੰਦੇ ਅਮੋਰੀਆਂ ਨੂੰ ਭਜਾ ਦਿੱਤਾ।
32 ਫਿਰ ਮੂਸਾ ਨੇ ਯਾਜ਼ੇਰ ਸ਼ਹਿਰ ਦੀ ਜਾਸੂਸੀ ਕਰਨ ਲਈ ਕੁਝ ਬੰਦੇ ਘੱਲੇ।+ ਉਨ੍ਹਾਂ ਨੇ ਇਸ ਦੇ ਆਲੇ-ਦੁਆਲੇ ਦੇ* ਕਸਬਿਆਂ ਉੱਤੇ ਕਬਜ਼ਾ ਕਰ ਲਿਆ ਅਤੇ ਉੱਥੇ ਰਹਿੰਦੇ ਅਮੋਰੀਆਂ ਨੂੰ ਭਜਾ ਦਿੱਤਾ।