-
ਲੇਵੀਆਂ 13:45, 46ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
45 ਜਿਸ ਨੂੰ ਕੋੜ੍ਹ ਹੋਇਆ ਹੈ, ਉਸ ਦੇ ਕੱਪੜੇ ਪਾੜੇ ਜਾਣ ਅਤੇ ਉਸ ਦੇ ਵਾਲ਼ ਖਿਲਰੇ ਰਹਿਣ ਅਤੇ ਉਹ ਆਪਣੀਆਂ ਮੁੱਛਾਂ ਢਕ ਕੇ ਉੱਚੀ-ਉੱਚੀ ਕਹੇ, ‘ਅਸ਼ੁੱਧ, ਅਸ਼ੁੱਧ!’ 46 ਜਦੋਂ ਤਕ ਉਸ ਨੂੰ ਕੋੜ੍ਹ ਦੀ ਬੀਮਾਰੀ ਹੈ, ਉਦੋਂ ਤਕ ਉਹ ਅਸ਼ੁੱਧ ਰਹੇਗਾ। ਅਸ਼ੁੱਧ ਹੋਣ ਕਰਕੇ ਉਹ ਦੂਸਰਿਆਂ ਤੋਂ ਵੱਖਰਾ ਰਹੇ। ਉਸ ਦੇ ਰਹਿਣ ਦੀ ਜਗ੍ਹਾ ਛਾਉਣੀ ਤੋਂ ਬਾਹਰ ਹੋਵੇ।+
-