-
ਲੇਵੀਆਂ 5:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 “ਜੇ ਕੋਈ ਯਹੋਵਾਹ ਦੁਆਰਾ ਮਨ੍ਹਾ ਕੀਤਾ ਕੰਮ ਕਰ ਕੇ ਪਾਪ ਕਰ ਬੈਠਦਾ ਹੈ, ਭਾਵੇਂ ਉਸ ਨੇ ਉਹ ਕੰਮ ਅਣਜਾਣੇ ਵਿਚ ਹੀ ਕੀਤਾ ਹੈ, ਫਿਰ ਵੀ ਉਹ ਦੋਸ਼ੀ ਹੈ ਅਤੇ ਉਸ ਨੂੰ ਆਪਣੇ ਪਾਪ ਦਾ ਲੇਖਾ ਦੇਣਾ ਪਵੇਗਾ।+
-