-
ਗਿਣਤੀ 19:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 “‘ਇਹ ਕਾਨੂੰਨ ਉਦੋਂ ਲਾਗੂ ਹੋਵੇਗਾ ਜਦੋਂ ਤੰਬੂ ਵਿਚ ਕਿਸੇ ਦੀ ਮੌਤ ਹੁੰਦੀ ਹੈ: ਜਿਹੜਾ ਵੀ ਉਸ ਤੰਬੂ ਵਿਚ ਜਾਂਦਾ ਹੈ ਅਤੇ ਜਿਹੜਾ ਪਹਿਲਾਂ ਹੀ ਉਸ ਤੰਬੂ ਵਿਚ ਸੀ, ਉਹ ਸੱਤ ਦਿਨਾਂ ਤਕ ਅਸ਼ੁੱਧ ਰਹੇਗਾ।
-