ਕੂਚ 12:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 “‘ਉਹ ਇਸੇ ਰਾਤ ਮੀਟ ਖਾਣ।+ ਉਹ ਇਸ ਨੂੰ ਅੱਗ ʼਤੇ ਭੁੰਨਣ ਅਤੇ ਇਸ ਨੂੰ ਬੇਖਮੀਰੀ ਰੋਟੀ+ ਅਤੇ ਕੌੜੇ ਪੱਤਿਆਂ ਨਾਲ ਖਾਣ।+