ਕੂਚ 17:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਇਸ ਲਈ ਲੋਕ ਮੂਸਾ ਨਾਲ ਲੜਦੇ+ ਹੋਏ ਕਹਿਣ ਲੱਗੇ: “ਸਾਨੂੰ ਪੀਣ ਲਈ ਪਾਣੀ ਦੇ।” ਪਰ ਮੂਸਾ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਮੇਰੇ ਨਾਲ ਕਿਉਂ ਲੜ ਰਹੇ ਹੋ? ਤੁਸੀਂ ਕਿਉਂ ਵਾਰ-ਵਾਰ ਯਹੋਵਾਹ ਨੂੰ ਪਰਖਦੇ ਹੋ?”+ ਜ਼ਬੂਰ 95:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਜਦ ਉਨ੍ਹਾਂ ਨੇ ਮੈਨੂੰ ਪਰਖਿਆ ਸੀ;+ਉਨ੍ਹਾਂ ਨੇ ਮੈਨੂੰ ਚੁਣੌਤੀ ਦਿੱਤੀ, ਭਾਵੇਂ ਕਿ ਉਨ੍ਹਾਂ ਨੇ ਮੇਰੇ ਕੰਮ ਦੇਖੇ ਸਨ।+ ਜ਼ਬੂਰ 106:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਉਜਾੜ ਵਿਚ ਉਹ ਆਪਣੀਆਂ ਸੁਆਰਥੀ ਇੱਛਾਵਾਂ ਮੁਤਾਬਕ ਚੱਲਣ ਲੱਗੇ;+ਉਨ੍ਹਾਂ ਨੇ ਉਜਾੜ ਵਿਚ ਪਰਮੇਸ਼ੁਰ ਨੂੰ ਪਰਖਿਆ।+ ਇਬਰਾਨੀਆਂ 3:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਉਹ ਕੌਣ ਸਨ ਜਿਨ੍ਹਾਂ ਨੇ ਪਰਮੇਸ਼ੁਰ ਦੀ ਗੱਲ ਸੁਣੀ, ਪਰ ਉਸ ਨੂੰ ਡਾਢਾ ਗੁੱਸਾ ਚੜ੍ਹਾਇਆ ਸੀ? ਕੀ ਇਹ ਉਹ ਸਾਰੇ ਲੋਕ ਨਹੀਂ ਸਨ ਜਿਹੜੇ ਮੂਸਾ ਦੀ ਅਗਵਾਈ ਅਧੀਨ ਮਿਸਰ ਵਿੱਚੋਂ ਨਿਕਲੇ ਸਨ?+
2 ਇਸ ਲਈ ਲੋਕ ਮੂਸਾ ਨਾਲ ਲੜਦੇ+ ਹੋਏ ਕਹਿਣ ਲੱਗੇ: “ਸਾਨੂੰ ਪੀਣ ਲਈ ਪਾਣੀ ਦੇ।” ਪਰ ਮੂਸਾ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਮੇਰੇ ਨਾਲ ਕਿਉਂ ਲੜ ਰਹੇ ਹੋ? ਤੁਸੀਂ ਕਿਉਂ ਵਾਰ-ਵਾਰ ਯਹੋਵਾਹ ਨੂੰ ਪਰਖਦੇ ਹੋ?”+
16 ਉਹ ਕੌਣ ਸਨ ਜਿਨ੍ਹਾਂ ਨੇ ਪਰਮੇਸ਼ੁਰ ਦੀ ਗੱਲ ਸੁਣੀ, ਪਰ ਉਸ ਨੂੰ ਡਾਢਾ ਗੁੱਸਾ ਚੜ੍ਹਾਇਆ ਸੀ? ਕੀ ਇਹ ਉਹ ਸਾਰੇ ਲੋਕ ਨਹੀਂ ਸਨ ਜਿਹੜੇ ਮੂਸਾ ਦੀ ਅਗਵਾਈ ਅਧੀਨ ਮਿਸਰ ਵਿੱਚੋਂ ਨਿਕਲੇ ਸਨ?+