-
ਲੇਵੀਆਂ 4:27, 28ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
27 “‘ਜੇ ਕੋਈ ਆਮ ਇਨਸਾਨ ਯਹੋਵਾਹ ਦੁਆਰਾ ਮਨ੍ਹਾ ਕੀਤਾ ਕੰਮ ਕਰ ਕੇ ਅਣਜਾਣੇ ਵਿਚ ਪਾਪ ਕਰ ਬੈਠਦਾ ਹੈ ਅਤੇ ਦੋਸ਼ੀ ਠਹਿਰਦਾ ਹੈ+ 28 ਜਾਂ ਉਸ ਨੂੰ ਆਪਣੇ ਕਿਸੇ ਪਾਪ ਬਾਰੇ ਪਤਾ ਲੱਗਦਾ ਹੈ, ਤਾਂ ਉਹ ਆਪਣੇ ਪਾਪ ਦੇ ਬਦਲੇ ਇਕ ਮੇਮਣੀ ਚੜ੍ਹਾਉਣ ਲਈ ਲਿਆਵੇ ਜਿਸ ਵਿਚ ਕੋਈ ਨੁਕਸ ਨਾ ਹੋਵੇ।
-