20 ਜਿਹੜਾ ਇਨਸਾਨ ਪਾਪ ਕਰਦਾ ਹੈ, ਉਹੀ ਮਰੇਗਾ।+ ਪੁੱਤਰ ਨੂੰ ਆਪਣੇ ਪਿਤਾ ਦੇ ਪਾਪਾਂ ਦਾ ਕਸੂਰਵਾਰ ਨਹੀਂ ਠਹਿਰਾਇਆ ਜਾਵੇਗਾ ਅਤੇ ਨਾ ਹੀ ਪਿਤਾ ਨੂੰ ਆਪਣੇ ਪੁੱਤਰ ਦੇ ਪਾਪਾਂ ਦਾ ਕਸੂਰਵਾਰ ਠਹਿਰਾਇਆ ਜਾਵੇਗਾ। ਧਰਮੀ ਇਨਸਾਨ ਨੂੰ ਹੀ ਆਪਣੇ ਸਹੀ ਕੰਮਾਂ ਦਾ ਫਲ ਮਿਲੇਗਾ ਅਤੇ ਦੁਸ਼ਟ ਇਨਸਾਨ ਨੂੰ ਹੀ ਆਪਣੇ ਦੁਸ਼ਟ ਕੰਮਾਂ ਦਾ ਫਲ ਮਿਲੇਗਾ।+