15 ਪਰਮੇਸ਼ੁਰ ਨੇ ਮੂਸਾ ਨੂੰ ਦੁਬਾਰਾ ਇਹ ਗੱਲ ਕਹੀ:
“ਤੂੰ ਇਜ਼ਰਾਈਲੀਆਂ ਨੂੰ ਕਹੀਂ: ‘ਯਹੋਵਾਹ ਤੁਹਾਡੇ ਪਿਉ-ਦਾਦਿਆਂ ਦੇ ਪਰਮੇਸ਼ੁਰ, ਅਬਰਾਹਾਮ ਦੇ ਪਰਮੇਸ਼ੁਰ,+ ਇਸਹਾਕ ਦੇ ਪਰਮੇਸ਼ੁਰ+ ਅਤੇ ਯਾਕੂਬ ਦੇ ਪਰਮੇਸ਼ੁਰ+ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਹੈ।’ ਹਮੇਸ਼ਾ ਲਈ ਮੇਰਾ ਇਹੀ ਨਾਂ ਹੈ+ ਅਤੇ ਪੀੜ੍ਹੀਓ-ਪੀੜ੍ਹੀ ਮੈਨੂੰ ਇਸੇ ਨਾਂ ਤੋਂ ਯਾਦ ਰੱਖਿਆ ਜਾਵੇਗਾ।