ਗਿਣਤੀ 16:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਫਿਰ ਕੋਰਹ,+ ਦਾਥਾਨ, ਅਬੀਰਾਮ ਅਤੇ ਓਨ ਇਕੱਠੇ ਹੋਏ। ਕੋਰਹ ਯਿਸਹਾਰ+ ਦਾ ਪੁੱਤਰ ਸੀ ਅਤੇ ਯਿਸਹਾਰ ਕਹਾਥ+ ਦਾ ਪੁੱਤਰ ਸੀ ਅਤੇ ਕਹਾਥ ਲੇਵੀ+ ਦਾ ਪੁੱਤਰ ਸੀ। ਦਾਥਾਨ ਅਤੇ ਅਬੀਰਾਮ ਅਲੀਆਬ+ ਦੇ ਪੁੱਤਰ ਸਨ ਅਤੇ ਓਨ ਪਲਥ ਦਾ ਪੁੱਤਰ ਸੀ ਜਿਹੜੇ ਰਊਬੇਨ+ ਦੀ ਔਲਾਦ ਵਿੱਚੋਂ ਸਨ।
16 ਫਿਰ ਕੋਰਹ,+ ਦਾਥਾਨ, ਅਬੀਰਾਮ ਅਤੇ ਓਨ ਇਕੱਠੇ ਹੋਏ। ਕੋਰਹ ਯਿਸਹਾਰ+ ਦਾ ਪੁੱਤਰ ਸੀ ਅਤੇ ਯਿਸਹਾਰ ਕਹਾਥ+ ਦਾ ਪੁੱਤਰ ਸੀ ਅਤੇ ਕਹਾਥ ਲੇਵੀ+ ਦਾ ਪੁੱਤਰ ਸੀ। ਦਾਥਾਨ ਅਤੇ ਅਬੀਰਾਮ ਅਲੀਆਬ+ ਦੇ ਪੁੱਤਰ ਸਨ ਅਤੇ ਓਨ ਪਲਥ ਦਾ ਪੁੱਤਰ ਸੀ ਜਿਹੜੇ ਰਊਬੇਨ+ ਦੀ ਔਲਾਦ ਵਿੱਚੋਂ ਸਨ।