-
ਗਿਣਤੀ 26:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਪਰ ਕੋਰਹ ਦੇ ਪੁੱਤਰ ਨਹੀਂ ਮਰੇ।+
-
-
1 ਇਤਿਹਾਸ 6:31ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
31 ਇਹ ਉਹ ਸਨ ਜਿਨ੍ਹਾਂ ਨੂੰ ਦਾਊਦ ਨੇ ਯਹੋਵਾਹ ਦੇ ਭਵਨ ਵਿਚ ਸੰਦੂਕ ਰੱਖੇ ਜਾਣ ਤੋਂ ਬਾਅਦ ਗਾਣਿਆਂ ਦਾ ਨਿਰਦੇਸ਼ਨ ਕਰਨ ਲਈ ਨਿਯੁਕਤ ਕੀਤਾ ਸੀ।+
-
-
1 ਇਤਿਹਾਸ 6:37ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
37 ਸਫ਼ਨਯਾਹ ਤਾਹਥ ਦਾ, ਤਾਹਥ ਅਸੀਰ ਦਾ, ਅਸੀਰ ਅਬਯਾਸਾਫ ਦਾ, ਅਬਯਾਸਾਫ ਕੋਰਹ ਦਾ,
-