ਕੂਚ 34:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਫਿਰ ਉਸ ਨੇ ਕਿਹਾ: “ਹੇ ਯਹੋਵਾਹ, ਜੇ ਮੇਰੇ ਉੱਤੇ ਤੇਰੀ ਮਿਹਰ ਹੋਈ ਹੈ, ਤਾਂ ਹੇ ਯਹੋਵਾਹ, ਕਿਰਪਾ ਕਰ ਕੇ ਸਾਡੇ ਨਾਲ ਚੱਲ ਅਤੇ ਸਾਡੇ ਵਿਚ ਰਹਿ,+ ਭਾਵੇਂ ਅਸੀਂ ਢੀਠ ਲੋਕ ਹਾਂ।+ ਸਾਡੀਆਂ ਗ਼ਲਤੀਆਂ ਅਤੇ ਪਾਪ ਮਾਫ਼ ਕਰ+ ਅਤੇ ਸਾਨੂੰ ਆਪਣੇ ਲੋਕਾਂ ਵਜੋਂ ਕਬੂਲ ਕਰ।” ਗਿਣਤੀ 8:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਮੈਂ ਇਜ਼ਰਾਈਲੀਆਂ ਵਿੱਚੋਂ ਲੇਵੀਆਂ ਨੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਦਿਆਂਗਾ ਤਾਂਕਿ ਉਹ ਮੰਡਲੀ ਦੇ ਤੰਬੂ ਵਿਚ ਇਜ਼ਰਾਈਲੀਆਂ ਲਈ ਸੇਵਾ ਕਰਨ+ ਅਤੇ ਇਜ਼ਰਾਈਲੀਆਂ ਦੇ ਪਾਪ ਮਿਟਾਉਣ ਦੇ ਕੰਮ ਵਿਚ ਉਨ੍ਹਾਂ ਦਾ ਹੱਥ ਵਟਾਉਣ। ਇਸ ਤਰ੍ਹਾਂ ਇਜ਼ਰਾਈਲੀ ਪਵਿੱਤਰ ਸਥਾਨ ਦੇ ਨੇੜੇ ਨਹੀਂ ਆਉਣਗੇ ਜਿਸ ਕਰਕੇ ਉਨ੍ਹਾਂ ʼਤੇ ਕੋਈ ਬਿਪਤਾ ਨਹੀਂ ਆਵੇਗੀ।”+
9 ਫਿਰ ਉਸ ਨੇ ਕਿਹਾ: “ਹੇ ਯਹੋਵਾਹ, ਜੇ ਮੇਰੇ ਉੱਤੇ ਤੇਰੀ ਮਿਹਰ ਹੋਈ ਹੈ, ਤਾਂ ਹੇ ਯਹੋਵਾਹ, ਕਿਰਪਾ ਕਰ ਕੇ ਸਾਡੇ ਨਾਲ ਚੱਲ ਅਤੇ ਸਾਡੇ ਵਿਚ ਰਹਿ,+ ਭਾਵੇਂ ਅਸੀਂ ਢੀਠ ਲੋਕ ਹਾਂ।+ ਸਾਡੀਆਂ ਗ਼ਲਤੀਆਂ ਅਤੇ ਪਾਪ ਮਾਫ਼ ਕਰ+ ਅਤੇ ਸਾਨੂੰ ਆਪਣੇ ਲੋਕਾਂ ਵਜੋਂ ਕਬੂਲ ਕਰ।”
19 ਮੈਂ ਇਜ਼ਰਾਈਲੀਆਂ ਵਿੱਚੋਂ ਲੇਵੀਆਂ ਨੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਦਿਆਂਗਾ ਤਾਂਕਿ ਉਹ ਮੰਡਲੀ ਦੇ ਤੰਬੂ ਵਿਚ ਇਜ਼ਰਾਈਲੀਆਂ ਲਈ ਸੇਵਾ ਕਰਨ+ ਅਤੇ ਇਜ਼ਰਾਈਲੀਆਂ ਦੇ ਪਾਪ ਮਿਟਾਉਣ ਦੇ ਕੰਮ ਵਿਚ ਉਨ੍ਹਾਂ ਦਾ ਹੱਥ ਵਟਾਉਣ। ਇਸ ਤਰ੍ਹਾਂ ਇਜ਼ਰਾਈਲੀ ਪਵਿੱਤਰ ਸਥਾਨ ਦੇ ਨੇੜੇ ਨਹੀਂ ਆਉਣਗੇ ਜਿਸ ਕਰਕੇ ਉਨ੍ਹਾਂ ʼਤੇ ਕੋਈ ਬਿਪਤਾ ਨਹੀਂ ਆਵੇਗੀ।”+