ਉਤਪਤ 36:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਇਸ ਲਈ ਏਸਾਓ ਸੇਈਰ ਦੇ ਪਹਾੜੀ ਇਲਾਕੇ ਵਿਚ ਜਾ ਕੇ ਵੱਸ ਗਿਆ।+ ਏਸਾਓ ਨੂੰ ਅਦੋਮ ਵੀ ਕਿਹਾ ਜਾਂਦਾ ਹੈ।+ ਬਿਵਸਥਾ ਸਾਰ 2:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਅਤੇ ਲੋਕਾਂ ਨੂੰ ਇਹ ਹੁਕਮ ਦੇ: “ਤੁਹਾਡੇ ਭਰਾ ਜਿਹੜੇ ਏਸਾਓ ਦੀ ਪੀੜ੍ਹੀ ਵਿੱਚੋਂ ਹਨ,+ ਸੇਈਰ ਵਿਚ ਵੱਸਦੇ ਹਨ।+ ਤੁਸੀਂ ਉਨ੍ਹਾਂ ਦੇ ਇਲਾਕੇ ਦੀ ਸਰਹੱਦ ਕੋਲੋਂ ਦੀ ਲੰਘੋਗੇ। ਉਹ ਤੁਹਾਡੇ ਤੋਂ ਡਰਨਗੇ,+ ਫਿਰ ਵੀ ਤੁਸੀਂ ਧਿਆਨ ਰੱਖਿਓ। ਬਿਵਸਥਾ ਸਾਰ 23:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 “ਤੁਸੀਂ ਅਦੋਮੀਆਂ ਨਾਲ ਨਫ਼ਰਤ ਨਾ ਕਰਿਓ ਕਿਉਂਕਿ ਉਹ ਤੁਹਾਡੇ ਭਰਾ ਹਨ।+ “ਤੁਸੀਂ ਮਿਸਰੀਆਂ ਨਾਲ ਨਫ਼ਰਤ ਨਾ ਕਰਿਓ ਕਿਉਂਕਿ ਤੁਸੀਂ ਉਨ੍ਹਾਂ ਦੇ ਦੇਸ਼ ਵਿਚ ਪਰਦੇਸੀ ਸੀ।+
4 ਅਤੇ ਲੋਕਾਂ ਨੂੰ ਇਹ ਹੁਕਮ ਦੇ: “ਤੁਹਾਡੇ ਭਰਾ ਜਿਹੜੇ ਏਸਾਓ ਦੀ ਪੀੜ੍ਹੀ ਵਿੱਚੋਂ ਹਨ,+ ਸੇਈਰ ਵਿਚ ਵੱਸਦੇ ਹਨ।+ ਤੁਸੀਂ ਉਨ੍ਹਾਂ ਦੇ ਇਲਾਕੇ ਦੀ ਸਰਹੱਦ ਕੋਲੋਂ ਦੀ ਲੰਘੋਗੇ। ਉਹ ਤੁਹਾਡੇ ਤੋਂ ਡਰਨਗੇ,+ ਫਿਰ ਵੀ ਤੁਸੀਂ ਧਿਆਨ ਰੱਖਿਓ।
7 “ਤੁਸੀਂ ਅਦੋਮੀਆਂ ਨਾਲ ਨਫ਼ਰਤ ਨਾ ਕਰਿਓ ਕਿਉਂਕਿ ਉਹ ਤੁਹਾਡੇ ਭਰਾ ਹਨ।+ “ਤੁਸੀਂ ਮਿਸਰੀਆਂ ਨਾਲ ਨਫ਼ਰਤ ਨਾ ਕਰਿਓ ਕਿਉਂਕਿ ਤੁਸੀਂ ਉਨ੍ਹਾਂ ਦੇ ਦੇਸ਼ ਵਿਚ ਪਰਦੇਸੀ ਸੀ।+