-
ਗਿਣਤੀ 22:23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਜਦੋਂ ਗਧੀ ਨੇ ਦੇਖਿਆ ਕਿ ਯਹੋਵਾਹ ਦਾ ਦੂਤ ਆਪਣੇ ਹੱਥ ਵਿਚ ਤਲਵਾਰ ਲਈ ਰਾਹ ਵਿਚ ਖੜ੍ਹਾ ਸੀ, ਤਾਂ ਉਹ ਰਾਹ ਤੋਂ ਹਟ ਕੇ ਖੇਤ ਵੱਲ ਜਾਣ ਲੱਗ ਪਈ। ਪਰ ਬਿਲਾਮ ਗਧੀ ਨੂੰ ਕੁੱਟਣ ਲੱਗ ਪਿਆ ਤਾਂਕਿ ਉਹ ਰਾਹ ʼਤੇ ਵਾਪਸ ਮੁੜ ਜਾਵੇ।
-
-
ਗਿਣਤੀ 22:25ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
25 ਜਦੋਂ ਗਧੀ ਨੇ ਯਹੋਵਾਹ ਦੇ ਦੂਤ ਨੂੰ ਦੇਖਿਆ, ਤਾਂ ਗਧੀ ਕੰਧ ਨਾਲ ਲੱਗ ਗਈ ਜਿਸ ਕਰਕੇ ਬਿਲਾਮ ਦਾ ਪੈਰ ਦੱਬ ਹੋ ਗਿਆ। ਉਸ ਨੇ ਗਧੀ ਨੂੰ ਦੁਬਾਰਾ ਕੁੱਟਣਾ ਸ਼ੁਰੂ ਕਰ ਦਿੱਤਾ।
-
-
ਗਿਣਤੀ 22:27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
27 ਯਹੋਵਾਹ ਦੇ ਦੂਤ ਨੂੰ ਦੇਖ ਕੇ ਗਧੀ ਬੈਠ ਗਈ ਜਿਸ ਕਰਕੇ ਬਿਲਾਮ ਨੂੰ ਬਹੁਤ ਗੁੱਸਾ ਚੜ੍ਹਿਆ ਅਤੇ ਉਹ ਡੰਡੇ ਨਾਲ ਗਧੀ ਨੂੰ ਕੁੱਟਣ ਲੱਗ ਪਿਆ।
-