-
1 ਸਮੂਏਲ 19:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਸ਼ਾਊਲ ਨੇ ਫਟਾਫਟ ਦਾਊਦ ਨੂੰ ਫੜਨ ਲਈ ਬੰਦੇ ਭੇਜੇ। ਜਦ ਉਨ੍ਹਾਂ ਨੇ ਦੇਖਿਆ ਕਿ ਨਬੀਆਂ ਵਿੱਚੋਂ ਬੁੱਢੇ ਨਬੀ ਭਵਿੱਖਬਾਣੀ ਕਰ ਰਹੇ ਸਨ ਅਤੇ ਕੋਲ ਖੜ੍ਹਾ ਸਮੂਏਲ ਉਨ੍ਹਾਂ ਦੀ ਅਗਵਾਈ ਕਰ ਰਿਹਾ ਸੀ, ਤਾਂ ਪਰਮੇਸ਼ੁਰ ਦੀ ਸ਼ਕਤੀ ਸ਼ਾਊਲ ਦੇ ਬੰਦਿਆਂ ਉੱਤੇ ਆਈ ਤੇ ਉਹ ਵੀ ਨਬੀਆਂ ਵਾਂਗ ਕਰਨ ਲੱਗ ਪਏ।
-