ਕੂਚ 34:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਤੁਸੀਂ ਖ਼ਬਰਦਾਰ ਰਹਿਓ ਕਿ ਉਸ ਦੇਸ਼ ਦੇ ਵਾਸੀਆਂ ਨਾਲ ਕੋਈ ਇਕਰਾਰ ਨਾ ਕਰਿਓ ਕਿਉਂਕਿ ਜਦੋਂ ਉਹ ਆਪਣੇ ਦੇਵੀ-ਦੇਵਤਿਆਂ ਨਾਲ ਹਰਾਮਕਾਰੀ* ਕਰਨਗੇ ਅਤੇ ਉਨ੍ਹਾਂ ਅੱਗੇ ਬਲ਼ੀਆਂ ਚੜ੍ਹਾਉਣਗੇ,+ ਤਾਂ ਕੋਈ-ਨਾ-ਕੋਈ ਤੁਹਾਨੂੰ ਸੱਦਾ ਦੇਵੇਗਾ ਅਤੇ ਤੁਸੀਂ ਉਸ ਦੁਆਰਾ ਚੜ੍ਹਾਈਆਂ ਬਲ਼ੀਆਂ ਖਾਓਗੇ।+ 1 ਕੁਰਿੰਥੀਆਂ 10:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਨਹੀਂ; ਮੈਂ ਇਹ ਕਹਿ ਰਿਹਾ ਹਾਂ ਕਿ ਦੁਨੀਆਂ ਦੇ ਲੋਕ ਜਿਹੜੀਆਂ ਬਲ਼ੀਆਂ ਚੜ੍ਹਾਉਂਦੇ ਹਨ,+ ਉਹ ਪਰਮੇਸ਼ੁਰ ਨੂੰ ਨਹੀਂ, ਸਗੋਂ ਦੁਸ਼ਟ ਦੂਤਾਂ ਨੂੰ ਚੜ੍ਹਾਉਂਦੇ ਹਨ। ਮੈਂ ਨਹੀਂ ਚਾਹੁੰਦਾ ਕਿ ਤੁਸੀਂ ਦੁਸ਼ਟ ਦੂਤਾਂ ਦੇ ਨਾਲ ਹਿੱਸੇਦਾਰ ਬਣੋ।+
15 ਤੁਸੀਂ ਖ਼ਬਰਦਾਰ ਰਹਿਓ ਕਿ ਉਸ ਦੇਸ਼ ਦੇ ਵਾਸੀਆਂ ਨਾਲ ਕੋਈ ਇਕਰਾਰ ਨਾ ਕਰਿਓ ਕਿਉਂਕਿ ਜਦੋਂ ਉਹ ਆਪਣੇ ਦੇਵੀ-ਦੇਵਤਿਆਂ ਨਾਲ ਹਰਾਮਕਾਰੀ* ਕਰਨਗੇ ਅਤੇ ਉਨ੍ਹਾਂ ਅੱਗੇ ਬਲ਼ੀਆਂ ਚੜ੍ਹਾਉਣਗੇ,+ ਤਾਂ ਕੋਈ-ਨਾ-ਕੋਈ ਤੁਹਾਨੂੰ ਸੱਦਾ ਦੇਵੇਗਾ ਅਤੇ ਤੁਸੀਂ ਉਸ ਦੁਆਰਾ ਚੜ੍ਹਾਈਆਂ ਬਲ਼ੀਆਂ ਖਾਓਗੇ।+
20 ਨਹੀਂ; ਮੈਂ ਇਹ ਕਹਿ ਰਿਹਾ ਹਾਂ ਕਿ ਦੁਨੀਆਂ ਦੇ ਲੋਕ ਜਿਹੜੀਆਂ ਬਲ਼ੀਆਂ ਚੜ੍ਹਾਉਂਦੇ ਹਨ,+ ਉਹ ਪਰਮੇਸ਼ੁਰ ਨੂੰ ਨਹੀਂ, ਸਗੋਂ ਦੁਸ਼ਟ ਦੂਤਾਂ ਨੂੰ ਚੜ੍ਹਾਉਂਦੇ ਹਨ। ਮੈਂ ਨਹੀਂ ਚਾਹੁੰਦਾ ਕਿ ਤੁਸੀਂ ਦੁਸ਼ਟ ਦੂਤਾਂ ਦੇ ਨਾਲ ਹਿੱਸੇਦਾਰ ਬਣੋ।+