ਲੇਵੀਆਂ 26:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਮੈਂ ਤੇਰੇ ਵਿਚਕਾਰ ਜੰਗਲੀ ਜਾਨਵਰ ਘੱਲਾਂਗਾ+ ਅਤੇ ਉਹ ਤੇਰੇ ਬੱਚਿਆਂ ਨੂੰ ਚੁੱਕ ਕੇ ਲੈ ਜਾਣਗੇ+ ਅਤੇ ਤੇਰੇ ਪਾਲਤੂ ਪਸ਼ੂਆਂ ਨੂੰ ਮਾਰ ਸੁੱਟਣਗੇ ਅਤੇ ਤੁਹਾਡੀ ਗਿਣਤੀ ਘਟਾ ਦੇਣਗੇ। ਤੇਰੀਆਂ ਸੜਕਾਂ ਸੁੰਨੀਆਂ ਹੋ ਜਾਣਗੀਆਂ।+
22 ਮੈਂ ਤੇਰੇ ਵਿਚਕਾਰ ਜੰਗਲੀ ਜਾਨਵਰ ਘੱਲਾਂਗਾ+ ਅਤੇ ਉਹ ਤੇਰੇ ਬੱਚਿਆਂ ਨੂੰ ਚੁੱਕ ਕੇ ਲੈ ਜਾਣਗੇ+ ਅਤੇ ਤੇਰੇ ਪਾਲਤੂ ਪਸ਼ੂਆਂ ਨੂੰ ਮਾਰ ਸੁੱਟਣਗੇ ਅਤੇ ਤੁਹਾਡੀ ਗਿਣਤੀ ਘਟਾ ਦੇਣਗੇ। ਤੇਰੀਆਂ ਸੜਕਾਂ ਸੁੰਨੀਆਂ ਹੋ ਜਾਣਗੀਆਂ।+