ਯਸਾਯਾਹ 5:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਕੀ ਮੈਂ ਆਪਣੇ ਅੰਗੂਰੀ ਬਾਗ਼ ਦੀ ਦੇਖ-ਭਾਲ ਵਿਚ ਕੋਈ ਕਮੀ ਛੱਡੀ?+ ਤਾਂ ਫਿਰ, ਇੱਦਾਂ ਕਿਉਂ ਹੋਇਆ ਕਿ ਜਦੋਂ ਮੈਂ ਚੰਗੇ ਅੰਗੂਰ ਲੱਗਣ ਦੀ ਉਡੀਕ ਕੀਤੀ,ਤਾਂ ਇਸ ਵਿਚ ਸਿਰਫ਼ ਜੰਗਲੀ ਅੰਗੂਰ ਲੱਗੇ? ਯਿਰਮਿਯਾਹ 2:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਜਦ ਮੈਂ ਤੈਨੂੰ ਲਾਇਆ ਸੀ, ਤਾਂ ਤੂੰ ਕਾਲ਼ੇ ਅੰਗੂਰਾਂ ਦੀ ਇਕ ਵਧੀਆ ਵੇਲ ਸੀ,+ ਇਸ ਦਾ ਬੀ ਅਸਲੀ ਸੀ;ਤਾਂ ਫਿਰ, ਤੇਰੀਆਂ ਟਾਹਣੀਆਂ ਕਿਵੇਂ ਗਲ਼-ਸੜ ਗਈਆਂ ਅਤੇ ਤੂੰ ਮੇਰੀਆਂ ਨਜ਼ਰਾਂ ਵਿਚ ਇਕ ਜੰਗਲੀ ਵੇਲ ਕਿਵੇਂ ਬਣ ਗਈ?’+
4 ਕੀ ਮੈਂ ਆਪਣੇ ਅੰਗੂਰੀ ਬਾਗ਼ ਦੀ ਦੇਖ-ਭਾਲ ਵਿਚ ਕੋਈ ਕਮੀ ਛੱਡੀ?+ ਤਾਂ ਫਿਰ, ਇੱਦਾਂ ਕਿਉਂ ਹੋਇਆ ਕਿ ਜਦੋਂ ਮੈਂ ਚੰਗੇ ਅੰਗੂਰ ਲੱਗਣ ਦੀ ਉਡੀਕ ਕੀਤੀ,ਤਾਂ ਇਸ ਵਿਚ ਸਿਰਫ਼ ਜੰਗਲੀ ਅੰਗੂਰ ਲੱਗੇ?
21 ਜਦ ਮੈਂ ਤੈਨੂੰ ਲਾਇਆ ਸੀ, ਤਾਂ ਤੂੰ ਕਾਲ਼ੇ ਅੰਗੂਰਾਂ ਦੀ ਇਕ ਵਧੀਆ ਵੇਲ ਸੀ,+ ਇਸ ਦਾ ਬੀ ਅਸਲੀ ਸੀ;ਤਾਂ ਫਿਰ, ਤੇਰੀਆਂ ਟਾਹਣੀਆਂ ਕਿਵੇਂ ਗਲ਼-ਸੜ ਗਈਆਂ ਅਤੇ ਤੂੰ ਮੇਰੀਆਂ ਨਜ਼ਰਾਂ ਵਿਚ ਇਕ ਜੰਗਲੀ ਵੇਲ ਕਿਵੇਂ ਬਣ ਗਈ?’+