5 ਮੈਂ ਜਿਸ ਦੂਤ ਨੂੰ ਸਮੁੰਦਰ ਅਤੇ ਧਰਤੀ ਉੱਤੇ ਖੜ੍ਹਾ ਦੇਖਿਆ ਸੀ, ਉਸ ਨੇ ਆਪਣਾ ਸੱਜਾ ਹੱਥ ਆਕਾਸ਼ ਵੱਲ ਚੁੱਕਿਆ 6 ਅਤੇ ਯੁਗੋ-ਯੁਗ ਜੀਉਂਦੇ ਰਹਿਣ ਵਾਲੇ ਸਿਰਜਣਹਾਰ ਦੀ,+ ਜਿਸ ਨੇ ਆਕਾਸ਼, ਧਰਤੀ ਅਤੇ ਸਮੁੰਦਰ ਅਤੇ ਇਨ੍ਹਾਂ ਵਿਚਲੀਆਂ ਚੀਜ਼ਾਂ ਨੂੰ ਬਣਾਇਆ ਹੈ,+ ਸਹੁੰ ਖਾ ਕੇ ਕਿਹਾ: “ਹੋਰ ਉਡੀਕ ਨਹੀਂ ਕਰਨੀ ਪਵੇਗੀ।