-
ਲੇਵੀਆਂ 26:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਤੇਰੀ ਫ਼ਸਲ ਇੰਨੀ ਜ਼ਿਆਦਾ ਹੋਵੇਗੀ ਕਿ ਤੂੰ ਇਸ ਦੀ ਗਹਾਈ ਅੰਗੂਰ ਤੋੜਨ ਦੇ ਮੌਸਮ ਤਕ ਕਰਦਾ ਰਹੇਂਗਾ ਅਤੇ ਅੰਗੂਰ ਤੋੜਨ ਦਾ ਕੰਮ ਬੀ ਬੀਜਣ ਦੇ ਸਮੇਂ ਤਕ ਚੱਲਦਾ ਰਹੇਗਾ; ਤੂੰ ਰੱਜ ਕੇ ਰੋਟੀ ਖਾਵੇਂਗਾ ਅਤੇ ਦੇਸ਼ ਵਿਚ ਬਿਨਾਂ ਕਿਸੇ ਡਰ ਦੇ ਵੱਸੇਂਗਾ।+
-
-
ਜ਼ਬੂਰ 65:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਤੂੰ ਧਰਤੀ ਦੀ ਦੇਖ-ਭਾਲ ਕਰਦਾ ਹੈਂ,
ਇਸ ਨੂੰ ਬੇਹੱਦ ਫਲਦਾਇਕ ਅਤੇ ਉਪਜਾਊ ਬਣਾਉਂਦਾ ਹੈਂ।+
-