ਕੂਚ 15:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਉਹ ਡਰ ਅਤੇ ਖ਼ੌਫ਼ ਨਾਲ ਘਿਰ ਜਾਣਗੇ।+ ਤੇਰੀ ਤਾਕਤਵਰ ਬਾਂਹ ਕਰਕੇ ਉਹ ਪੱਥਰ ਬਣ ਜਾਣਗੇਜਦ ਤਕ, ਹੇ ਯਹੋਵਾਹ, ਤੇਰੀ ਪਰਜਾ ਲੰਘ ਨਹੀਂ ਜਾਂਦੀ,ਹਾਂ, ਉਹ ਪਰਜਾ ਲੰਘ ਨਹੀਂ ਜਾਂਦੀ+ ਜਿਸ ਨੂੰ ਤੂੰ ਜਨਮ ਦਿੱਤਾ ਹੈ।+ ਬਿਵਸਥਾ ਸਾਰ 11:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਤੂੰ ਜਾਣਦਾ ਹੈਂ ਕਿ ਮੈਂ ਅੱਜ ਤੇਰੇ ਨਾਲ ਗੱਲ ਕਰ ਰਿਹਾ ਹਾਂ, ਨਾ ਕਿ ਤੇਰੇ ਪੁੱਤਰਾਂ ਨਾਲ। ਉਨ੍ਹਾਂ ਨੇ ਇਹ ਨਹੀਂ ਦੇਖਿਆ ਕਿ ਤੇਰੇ ਪਰਮੇਸ਼ੁਰ ਯਹੋਵਾਹ ਨੇ ਕਿਵੇਂ ਅਨੁਸ਼ਾਸਨ ਦਿੱਤਾ ਸੀ+ ਅਤੇ ਨਾ ਹੀ ਉਨ੍ਹਾਂ ਨੇ ਉਸ ਦੀ ਮਹਾਨਤਾ,+ ਉਸ ਦੇ ਬਲਵੰਤ ਹੱਥ+ ਅਤੇ ਤਾਕਤਵਰ ਬਾਂਹ* ਦਾ ਕਮਾਲ ਦੇਖਿਆ ਅਤੇ ਨਾ ਹੀ ਉਹ ਇਸ ਬਾਰੇ ਜਾਣਦੇ ਹਨ।
16 ਉਹ ਡਰ ਅਤੇ ਖ਼ੌਫ਼ ਨਾਲ ਘਿਰ ਜਾਣਗੇ।+ ਤੇਰੀ ਤਾਕਤਵਰ ਬਾਂਹ ਕਰਕੇ ਉਹ ਪੱਥਰ ਬਣ ਜਾਣਗੇਜਦ ਤਕ, ਹੇ ਯਹੋਵਾਹ, ਤੇਰੀ ਪਰਜਾ ਲੰਘ ਨਹੀਂ ਜਾਂਦੀ,ਹਾਂ, ਉਹ ਪਰਜਾ ਲੰਘ ਨਹੀਂ ਜਾਂਦੀ+ ਜਿਸ ਨੂੰ ਤੂੰ ਜਨਮ ਦਿੱਤਾ ਹੈ।+
2 ਤੂੰ ਜਾਣਦਾ ਹੈਂ ਕਿ ਮੈਂ ਅੱਜ ਤੇਰੇ ਨਾਲ ਗੱਲ ਕਰ ਰਿਹਾ ਹਾਂ, ਨਾ ਕਿ ਤੇਰੇ ਪੁੱਤਰਾਂ ਨਾਲ। ਉਨ੍ਹਾਂ ਨੇ ਇਹ ਨਹੀਂ ਦੇਖਿਆ ਕਿ ਤੇਰੇ ਪਰਮੇਸ਼ੁਰ ਯਹੋਵਾਹ ਨੇ ਕਿਵੇਂ ਅਨੁਸ਼ਾਸਨ ਦਿੱਤਾ ਸੀ+ ਅਤੇ ਨਾ ਹੀ ਉਨ੍ਹਾਂ ਨੇ ਉਸ ਦੀ ਮਹਾਨਤਾ,+ ਉਸ ਦੇ ਬਲਵੰਤ ਹੱਥ+ ਅਤੇ ਤਾਕਤਵਰ ਬਾਂਹ* ਦਾ ਕਮਾਲ ਦੇਖਿਆ ਅਤੇ ਨਾ ਹੀ ਉਹ ਇਸ ਬਾਰੇ ਜਾਣਦੇ ਹਨ।