-
ਕੂਚ 19:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਅਤੇ ਯਹੋਵਾਹ ਨੇ ਮੂਸਾ ਨੂੰ ਕਿਹਾ: “ਦੇਖ, ਮੈਂ ਇਕ ਕਾਲ਼ੇ ਬੱਦਲ ਵਿਚ ਤੇਰੇ ਕੋਲ ਆਵਾਂਗਾ ਤਾਂਕਿ ਜਦ ਮੈਂ ਤੇਰੇ ਨਾਲ ਗੱਲ ਕਰਾਂ, ਤਾਂ ਲੋਕ ਸੁਣਨ ਅਤੇ ਹਮੇਸ਼ਾ ਤੇਰੇ ਉੱਤੇ ਵੀ ਭਰੋਸਾ ਕਰਨ।” ਫਿਰ ਮੂਸਾ ਨੇ ਯਹੋਵਾਹ ਨੂੰ ਉਹ ਸਭ ਕੁਝ ਦੱਸਿਆ ਜੋ ਲੋਕਾਂ ਨੇ ਕਿਹਾ ਸੀ।
-