ਬਿਵਸਥਾ ਸਾਰ 28:64 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 64 “ਯਹੋਵਾਹ ਤੁਹਾਨੂੰ ਧਰਤੀ ਦੇ ਇਕ ਪਾਸੇ ਤੋਂ ਲੈ ਕੇ ਦੂਜੇ ਪਾਸੇ ਤਕ ਸਾਰੀਆਂ ਕੌਮਾਂ ਵਿਚ ਖਿੰਡਾ ਦੇਵੇਗਾ+ ਅਤੇ ਉੱਥੇ ਤੁਹਾਨੂੰ ਲੱਕੜ ਅਤੇ ਪੱਥਰ ਦੇ ਦੇਵਤਿਆਂ ਦੀ ਭਗਤੀ ਕਰਨੀ ਪਵੇਗੀ ਜਿਨ੍ਹਾਂ ਨੂੰ ਤੁਸੀਂ ਅਤੇ ਤੁਹਾਡੇ ਪਿਉ-ਦਾਦੇ ਨਹੀਂ ਜਾਣਦੇ ਸਨ।+ ਨਹਮਯਾਹ 1:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 “ਕਿਰਪਾ ਕਰ ਕੇ ਉਸ ਗੱਲ ਨੂੰ ਯਾਦ ਕਰ ਜਿਸ ਦਾ ਹੁਕਮ* ਤੂੰ ਆਪਣੇ ਸੇਵਕ ਮੂਸਾ ਨੂੰ ਦਿੱਤਾ ਸੀ: ‘ਜੇ ਤੁਸੀਂ ਬੇਵਫ਼ਾਈ ਕੀਤੀ, ਤਾਂ ਮੈਂ ਤੁਹਾਨੂੰ ਕੌਮਾਂ ਵਿਚ ਖਿੰਡਾ ਦਿਆਂਗਾ।+
64 “ਯਹੋਵਾਹ ਤੁਹਾਨੂੰ ਧਰਤੀ ਦੇ ਇਕ ਪਾਸੇ ਤੋਂ ਲੈ ਕੇ ਦੂਜੇ ਪਾਸੇ ਤਕ ਸਾਰੀਆਂ ਕੌਮਾਂ ਵਿਚ ਖਿੰਡਾ ਦੇਵੇਗਾ+ ਅਤੇ ਉੱਥੇ ਤੁਹਾਨੂੰ ਲੱਕੜ ਅਤੇ ਪੱਥਰ ਦੇ ਦੇਵਤਿਆਂ ਦੀ ਭਗਤੀ ਕਰਨੀ ਪਵੇਗੀ ਜਿਨ੍ਹਾਂ ਨੂੰ ਤੁਸੀਂ ਅਤੇ ਤੁਹਾਡੇ ਪਿਉ-ਦਾਦੇ ਨਹੀਂ ਜਾਣਦੇ ਸਨ।+
8 “ਕਿਰਪਾ ਕਰ ਕੇ ਉਸ ਗੱਲ ਨੂੰ ਯਾਦ ਕਰ ਜਿਸ ਦਾ ਹੁਕਮ* ਤੂੰ ਆਪਣੇ ਸੇਵਕ ਮੂਸਾ ਨੂੰ ਦਿੱਤਾ ਸੀ: ‘ਜੇ ਤੁਸੀਂ ਬੇਵਫ਼ਾਈ ਕੀਤੀ, ਤਾਂ ਮੈਂ ਤੁਹਾਨੂੰ ਕੌਮਾਂ ਵਿਚ ਖਿੰਡਾ ਦਿਆਂਗਾ।+