2 ਇਤਿਹਾਸ 20:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਅਤੇ ਉਸ ਨੇ ਕਿਹਾ: “ਹੇ ਸਾਡੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ, ਕੀ ਆਕਾਸ਼ ਵਿਚ ਤੂੰ ਹੀ ਪਰਮੇਸ਼ੁਰ ਨਹੀਂ;+ ਕੀ ਕੌਮਾਂ ਦੇ ਸਾਰੇ ਰਾਜਾਂ ਉੱਤੇ ਤੇਰਾ ਹੀ ਅਧਿਕਾਰ ਨਹੀਂ?+ ਤੇਰੇ ਹੱਥ ਵਿਚ ਤਾਕਤ ਅਤੇ ਬਲ ਹੈ ਅਤੇ ਕੋਈ ਵੀ ਤੇਰੇ ਵਿਰੁੱਧ ਟਿਕ ਨਹੀਂ ਸਕਦਾ।+
6 ਅਤੇ ਉਸ ਨੇ ਕਿਹਾ: “ਹੇ ਸਾਡੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ, ਕੀ ਆਕਾਸ਼ ਵਿਚ ਤੂੰ ਹੀ ਪਰਮੇਸ਼ੁਰ ਨਹੀਂ;+ ਕੀ ਕੌਮਾਂ ਦੇ ਸਾਰੇ ਰਾਜਾਂ ਉੱਤੇ ਤੇਰਾ ਹੀ ਅਧਿਕਾਰ ਨਹੀਂ?+ ਤੇਰੇ ਹੱਥ ਵਿਚ ਤਾਕਤ ਅਤੇ ਬਲ ਹੈ ਅਤੇ ਕੋਈ ਵੀ ਤੇਰੇ ਵਿਰੁੱਧ ਟਿਕ ਨਹੀਂ ਸਕਦਾ।+