-
ਗਿਣਤੀ 35:22-24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 “‘ਪਰ ਜੇ ਉਸ ਨੇ ਬਿਨਾਂ ਕਿਸੇ ਨਫ਼ਰਤ ਦੇ ਉਸ ਨੂੰ ਅਣਜਾਣੇ ਵਿਚ ਧੱਕਾ ਦਿੱਤਾ ਸੀ ਜਾਂ ਬਿਨਾਂ ਕਿਸੇ ਬੁਰੇ ਇਰਾਦੇ ਨਾਲ* ਉਸ ਵੱਲ ਕੋਈ ਚੀਜ਼ ਸੁੱਟੀ ਸੀ+ 23 ਜਾਂ ਉਸ ਨੇ ਬਿਨਾਂ ਦੇਖਿਆਂ ਪੱਥਰ ਸੁੱਟਿਆ ਸੀ ਜੋ ਉਸ ਦੇ ਵੱਜ ਗਿਆ ਜਿਸ ਕਰਕੇ ਉਸ ਦੀ ਮੌਤ ਹੋ ਗਈ ਅਤੇ ਉਹ ਉਸ ਦਾ ਦੁਸ਼ਮਣ ਨਹੀਂ ਸੀ ਜਾਂ ਉਸ ਨੂੰ ਨੁਕਸਾਨ ਪਹੁੰਚਾਉਣ ਦਾ ਉਸ ਦਾ ਕੋਈ ਇਰਾਦਾ ਨਹੀਂ ਸੀ, 24 ਤਾਂ ਮੰਡਲੀ ਇਨ੍ਹਾਂ ਨਿਯਮਾਂ ਮੁਤਾਬਕ ਮਾਰਨ ਵਾਲੇ ਅਤੇ ਖ਼ੂਨ ਦਾ ਬਦਲਾ ਲੈਣ ਵਾਲੇ ਵਿਅਕਤੀ ਦੇ ਮੁਕੱਦਮੇ ਦਾ ਫ਼ੈਸਲਾ ਕਰੇ।+
-