ਬਿਵਸਥਾ ਸਾਰ 2:36 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 36 ਅਰਨੋਨ ਘਾਟੀ ਦੇ ਕੰਢੇ ʼਤੇ ਵੱਸੇ ਅਰੋਏਰ ਸ਼ਹਿਰ (ਅਤੇ ਘਾਟੀ ਵਿਚ ਵੱਸੇ ਸ਼ਹਿਰ) ਤੋਂ+ ਲੈ ਕੇ ਗਿਲਆਦ ਤਕ ਅਜਿਹਾ ਕੋਈ ਵੀ ਸ਼ਹਿਰ ਨਹੀਂ ਸੀ ਜਿਸ ਉੱਤੇ ਕਬਜ਼ਾ ਕਰਨਾ ਸਾਡੇ ਲਈ ਨਾਮੁਮਕਿਨ ਸੀ। ਸਾਡੇ ਪਰਮੇਸ਼ੁਰ ਯਹੋਵਾਹ ਨੇ ਉਨ੍ਹਾਂ ਸਾਰਿਆਂ ਨੂੰ ਸਾਡੇ ਹੱਥਾਂ ਵਿਚ ਦੇ ਦਿੱਤਾ।+ ਬਿਵਸਥਾ ਸਾਰ 3:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਉਸ ਸਮੇਂ ਅਸੀਂ ਇਸ ਇਲਾਕੇ ʼਤੇ ਕਬਜ਼ਾ ਕੀਤਾ ਜਿਸ ਦੀ ਸਰਹੱਦ ਅਰਨੋਨ ਘਾਟੀ ਕੋਲ ਅਰੋਏਰ+ ਤੋਂ ਸ਼ੁਰੂ ਹੁੰਦੀ ਹੈ ਅਤੇ ਇਸ ਵਿਚ ਗਿਲਆਦ ਦਾ ਅੱਧਾ ਪਹਾੜੀ ਇਲਾਕਾ ਸ਼ਾਮਲ ਹੈ ਅਤੇ ਮੈਂ ਇਸ ਦੇ ਸ਼ਹਿਰ ਰਊਬੇਨੀਆਂ ਅਤੇ ਗਾਦੀਆਂ ਨੂੰ ਦੇ ਦਿੱਤੇ।+
36 ਅਰਨੋਨ ਘਾਟੀ ਦੇ ਕੰਢੇ ʼਤੇ ਵੱਸੇ ਅਰੋਏਰ ਸ਼ਹਿਰ (ਅਤੇ ਘਾਟੀ ਵਿਚ ਵੱਸੇ ਸ਼ਹਿਰ) ਤੋਂ+ ਲੈ ਕੇ ਗਿਲਆਦ ਤਕ ਅਜਿਹਾ ਕੋਈ ਵੀ ਸ਼ਹਿਰ ਨਹੀਂ ਸੀ ਜਿਸ ਉੱਤੇ ਕਬਜ਼ਾ ਕਰਨਾ ਸਾਡੇ ਲਈ ਨਾਮੁਮਕਿਨ ਸੀ। ਸਾਡੇ ਪਰਮੇਸ਼ੁਰ ਯਹੋਵਾਹ ਨੇ ਉਨ੍ਹਾਂ ਸਾਰਿਆਂ ਨੂੰ ਸਾਡੇ ਹੱਥਾਂ ਵਿਚ ਦੇ ਦਿੱਤਾ।+
12 ਉਸ ਸਮੇਂ ਅਸੀਂ ਇਸ ਇਲਾਕੇ ʼਤੇ ਕਬਜ਼ਾ ਕੀਤਾ ਜਿਸ ਦੀ ਸਰਹੱਦ ਅਰਨੋਨ ਘਾਟੀ ਕੋਲ ਅਰੋਏਰ+ ਤੋਂ ਸ਼ੁਰੂ ਹੁੰਦੀ ਹੈ ਅਤੇ ਇਸ ਵਿਚ ਗਿਲਆਦ ਦਾ ਅੱਧਾ ਪਹਾੜੀ ਇਲਾਕਾ ਸ਼ਾਮਲ ਹੈ ਅਤੇ ਮੈਂ ਇਸ ਦੇ ਸ਼ਹਿਰ ਰਊਬੇਨੀਆਂ ਅਤੇ ਗਾਦੀਆਂ ਨੂੰ ਦੇ ਦਿੱਤੇ।+