19 ਮੈਂ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਅਤੇ ਮੈਨੂੰ ਪੂਰਾ ਯਕੀਨ ਹੈ ਕਿ ਉਹ ਆਪਣੇ ਪੁੱਤਰਾਂ ਨੂੰ ਅਤੇ ਆਪਣੇ ਤੋਂ ਬਾਅਦ ਆਪਣੀ ਔਲਾਦ ਨੂੰ ਹੁਕਮ ਦੇਵੇਗਾ ਕਿ ਉਹ ਯਹੋਵਾਹ ਦੇ ਰਾਹ ʼਤੇ ਚੱਲਦੇ ਰਹਿਣ ਯਾਨੀ ਸਹੀ ਕੰਮ ਕਰਨ ਅਤੇ ਨਿਆਂ ਦੇ ਮੁਤਾਬਕ ਚੱਲਣ।+ ਫਿਰ ਮੈਂ ਯਹੋਵਾਹ ਆਪਣੇ ਵਾਅਦੇ ਮੁਤਾਬਕ ਅਬਰਾਹਾਮ ਨੂੰ ਸਭ ਕੁਝ ਦਿਆਂਗਾ।”