ਬਿਵਸਥਾ ਸਾਰ 16:21, 22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 “ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਲਈ ਜੋ ਵੇਦੀ ਬਣਾਓਗੇ, ਉਸ ਦੇ ਨੇੜੇ ਪੂਜਾ-ਖੰਭੇ* ਵਜੋਂ ਕੋਈ ਦਰਖ਼ਤ ਨਾ ਲਾਇਓ।+ 22 “ਤੁਸੀਂ ਆਪਣੇ ਲਈ ਪੂਜਾ-ਥੰਮ੍ਹ ਨਾ ਬਣਾਇਓ+ ਜਿਸ ਤੋਂ ਤੁਹਾਡੇ ਪਰਮੇਸ਼ੁਰ ਯਹੋਵਾਹ ਨੂੰ ਨਫ਼ਰਤ ਹੈ।
21 “ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਲਈ ਜੋ ਵੇਦੀ ਬਣਾਓਗੇ, ਉਸ ਦੇ ਨੇੜੇ ਪੂਜਾ-ਖੰਭੇ* ਵਜੋਂ ਕੋਈ ਦਰਖ਼ਤ ਨਾ ਲਾਇਓ।+ 22 “ਤੁਸੀਂ ਆਪਣੇ ਲਈ ਪੂਜਾ-ਥੰਮ੍ਹ ਨਾ ਬਣਾਇਓ+ ਜਿਸ ਤੋਂ ਤੁਹਾਡੇ ਪਰਮੇਸ਼ੁਰ ਯਹੋਵਾਹ ਨੂੰ ਨਫ਼ਰਤ ਹੈ।