ਕੂਚ 14:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਫਿਰ ਮੂਸਾ ਨੇ ਲੋਕਾਂ ਨੂੰ ਕਿਹਾ: “ਡਰੋ ਨਾ।+ ਡਟ ਕੇ ਖੜ੍ਹੇ ਰਹੋ ਅਤੇ ਦੇਖੋ ਕਿ ਯਹੋਵਾਹ ਅੱਜ ਤੁਹਾਨੂੰ ਕਿਵੇਂ ਮੁਕਤੀ ਦਿਵਾਏਗਾ।+ ਤੁਸੀਂ ਇਨ੍ਹਾਂ ਮਿਸਰੀਆਂ ਨੂੰ, ਜੋ ਅੱਜ ਤੁਹਾਡੇ ਸਾਮ੍ਹਣੇ ਹਨ, ਦੁਬਾਰਾ ਕਦੇ ਨਾ ਦੇਖੋਗੇ।+
13 ਫਿਰ ਮੂਸਾ ਨੇ ਲੋਕਾਂ ਨੂੰ ਕਿਹਾ: “ਡਰੋ ਨਾ।+ ਡਟ ਕੇ ਖੜ੍ਹੇ ਰਹੋ ਅਤੇ ਦੇਖੋ ਕਿ ਯਹੋਵਾਹ ਅੱਜ ਤੁਹਾਨੂੰ ਕਿਵੇਂ ਮੁਕਤੀ ਦਿਵਾਏਗਾ।+ ਤੁਸੀਂ ਇਨ੍ਹਾਂ ਮਿਸਰੀਆਂ ਨੂੰ, ਜੋ ਅੱਜ ਤੁਹਾਡੇ ਸਾਮ੍ਹਣੇ ਹਨ, ਦੁਬਾਰਾ ਕਦੇ ਨਾ ਦੇਖੋਗੇ।+