ਕੂਚ 23:27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 “ਤੁਹਾਡੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਮੈਂ ਉਨ੍ਹਾਂ ਵਿਚ ਆਪਣਾ ਡਰ ਫੈਲਾ ਦਿਆਂਗਾ+ ਅਤੇ ਜਿਨ੍ਹਾਂ ਲੋਕਾਂ ਦਾ ਤੁਸੀਂ ਸਾਮ੍ਹਣਾ ਕਰੋਗੇ, ਉਨ੍ਹਾਂ ਵਿਚ ਹਲਚਲ ਮਚਾ ਦਿਆਂਗਾ ਅਤੇ ਮੈਂ ਤੁਹਾਡੇ ਸਾਰੇ ਦੁਸ਼ਮਣਾਂ ਨੂੰ ਹਰਾ ਦਿਆਂਗਾ ਅਤੇ ਉਹ ਭੱਜ ਜਾਣਗੇ।+ ਬਿਵਸਥਾ ਸਾਰ 1:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਸਾਰਾ ਦੇਸ਼ ਤੁਹਾਡੇ ਸਾਮ੍ਹਣੇ ਹੈ। ਜਾਓ ਅਤੇ ਉਸ ਦੇਸ਼ ʼਤੇ ਕਬਜ਼ਾ ਕਰੋ ਜਿਸ ਬਾਰੇ ਯਹੋਵਾਹ ਨੇ ਤੁਹਾਡੇ ਪਿਉ-ਦਾਦਿਆਂ ਅਬਰਾਹਾਮ, ਇਸਹਾਕ+ ਅਤੇ ਯਾਕੂਬ+ ਨਾਲ ਸਹੁੰ ਖਾਧੀ ਸੀ ਕਿ ਉਹ ਇਹ ਦੇਸ਼ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਸੰਤਾਨ* ਨੂੰ ਦੇਵੇਗਾ।’+
27 “ਤੁਹਾਡੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਮੈਂ ਉਨ੍ਹਾਂ ਵਿਚ ਆਪਣਾ ਡਰ ਫੈਲਾ ਦਿਆਂਗਾ+ ਅਤੇ ਜਿਨ੍ਹਾਂ ਲੋਕਾਂ ਦਾ ਤੁਸੀਂ ਸਾਮ੍ਹਣਾ ਕਰੋਗੇ, ਉਨ੍ਹਾਂ ਵਿਚ ਹਲਚਲ ਮਚਾ ਦਿਆਂਗਾ ਅਤੇ ਮੈਂ ਤੁਹਾਡੇ ਸਾਰੇ ਦੁਸ਼ਮਣਾਂ ਨੂੰ ਹਰਾ ਦਿਆਂਗਾ ਅਤੇ ਉਹ ਭੱਜ ਜਾਣਗੇ।+
8 ਸਾਰਾ ਦੇਸ਼ ਤੁਹਾਡੇ ਸਾਮ੍ਹਣੇ ਹੈ। ਜਾਓ ਅਤੇ ਉਸ ਦੇਸ਼ ʼਤੇ ਕਬਜ਼ਾ ਕਰੋ ਜਿਸ ਬਾਰੇ ਯਹੋਵਾਹ ਨੇ ਤੁਹਾਡੇ ਪਿਉ-ਦਾਦਿਆਂ ਅਬਰਾਹਾਮ, ਇਸਹਾਕ+ ਅਤੇ ਯਾਕੂਬ+ ਨਾਲ ਸਹੁੰ ਖਾਧੀ ਸੀ ਕਿ ਉਹ ਇਹ ਦੇਸ਼ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਸੰਤਾਨ* ਨੂੰ ਦੇਵੇਗਾ।’+