ਜ਼ਬੂਰ 127:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 127 ਜੇ ਯਹੋਵਾਹ ਘਰ ਨਾ ਬਣਾਵੇ,ਤਾਂ ਉਸ ਦੇ ਬਣਾਉਣ ਵਾਲਿਆਂ ਦੀ ਮਿਹਨਤ ਬੇਕਾਰ ਹੈ।+ ਜੇ ਯਹੋਵਾਹ ਸ਼ਹਿਰ ਦੀ ਰਾਖੀ ਨਾ ਕਰੇ,+ਤਾਂ ਪਹਿਰੇਦਾਰ ਦਾ ਜਾਗਦੇ ਰਹਿਣਾ ਬੇਕਾਰ ਹੈ। ਹੋਸ਼ੇਆ 2:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਉਸ ਨੇ ਨਹੀਂ ਮੰਨਿਆ ਕਿ ਮੈਂ ਹੀ ਉਸ ਨੂੰ ਅਨਾਜ, ਨਵਾਂ ਦਾਖਰਸ ਅਤੇ ਤੇਲ ਦਿੱਤਾ ਸੀ,+ਮੈਂ ਉਸ ਨੂੰ ਬਹੁਤਾਤ ਵਿਚ ਚਾਂਦੀ ਦਿੱਤੀਅਤੇ ਸੋਨਾ ਵੀ ਦਿੱਤਾ ਜੋ ਉਨ੍ਹਾਂ ਨੇ ਬਆਲ ਨੂੰ ਚੜ੍ਹਾਇਆ।+
127 ਜੇ ਯਹੋਵਾਹ ਘਰ ਨਾ ਬਣਾਵੇ,ਤਾਂ ਉਸ ਦੇ ਬਣਾਉਣ ਵਾਲਿਆਂ ਦੀ ਮਿਹਨਤ ਬੇਕਾਰ ਹੈ।+ ਜੇ ਯਹੋਵਾਹ ਸ਼ਹਿਰ ਦੀ ਰਾਖੀ ਨਾ ਕਰੇ,+ਤਾਂ ਪਹਿਰੇਦਾਰ ਦਾ ਜਾਗਦੇ ਰਹਿਣਾ ਬੇਕਾਰ ਹੈ।
8 ਉਸ ਨੇ ਨਹੀਂ ਮੰਨਿਆ ਕਿ ਮੈਂ ਹੀ ਉਸ ਨੂੰ ਅਨਾਜ, ਨਵਾਂ ਦਾਖਰਸ ਅਤੇ ਤੇਲ ਦਿੱਤਾ ਸੀ,+ਮੈਂ ਉਸ ਨੂੰ ਬਹੁਤਾਤ ਵਿਚ ਚਾਂਦੀ ਦਿੱਤੀਅਤੇ ਸੋਨਾ ਵੀ ਦਿੱਤਾ ਜੋ ਉਨ੍ਹਾਂ ਨੇ ਬਆਲ ਨੂੰ ਚੜ੍ਹਾਇਆ।+