ਕੂਚ 24:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਮੂਸਾ ਬੱਦਲ ਵਿਚ ਚਲਾ ਗਿਆ ਅਤੇ ਪਹਾੜ ʼਤੇ ਚੜ੍ਹ ਗਿਆ।+ ਮੂਸਾ 40 ਦਿਨ ਅਤੇ 40 ਰਾਤਾਂ ਪਹਾੜ ʼਤੇ ਹੀ ਰਿਹਾ।+