ਕਹਾਉਤਾਂ 7:1-3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਹੇ ਮੇਰੇ ਪੁੱਤਰ, ਮੇਰੀ ਗੱਲ ਮੰਨਅਤੇ ਮੇਰੇ ਹੁਕਮਾਂ ਨੂੰ ਸਾਂਭ ਕੇ ਰੱਖ।+ 2 ਮੇਰੇ ਹੁਕਮਾਂ ਨੂੰ ਮੰਨ ਤੇ ਜੀਉਂਦਾ ਰਹਿ;+ਆਪਣੀ ਅੱਖ ਦੀ ਕਾਕੀ ਵਾਂਗ ਮੇਰੀ ਤਾਲੀਮ* ਦੀ ਰਾਖੀ ਕਰ। 3 ਉਨ੍ਹਾਂ ਨੂੰ ਆਪਣੀਆਂ ਉਂਗਲਾਂ ਦੁਆਲੇ ਬੰਨ੍ਹ ਲੈ;ਉਨ੍ਹਾਂ ਨੂੰ ਆਪਣੇ ਦਿਲ ਦੀ ਫੱਟੀ ਉੱਤੇ ਲਿਖ ਲੈ।+
7 ਹੇ ਮੇਰੇ ਪੁੱਤਰ, ਮੇਰੀ ਗੱਲ ਮੰਨਅਤੇ ਮੇਰੇ ਹੁਕਮਾਂ ਨੂੰ ਸਾਂਭ ਕੇ ਰੱਖ।+ 2 ਮੇਰੇ ਹੁਕਮਾਂ ਨੂੰ ਮੰਨ ਤੇ ਜੀਉਂਦਾ ਰਹਿ;+ਆਪਣੀ ਅੱਖ ਦੀ ਕਾਕੀ ਵਾਂਗ ਮੇਰੀ ਤਾਲੀਮ* ਦੀ ਰਾਖੀ ਕਰ। 3 ਉਨ੍ਹਾਂ ਨੂੰ ਆਪਣੀਆਂ ਉਂਗਲਾਂ ਦੁਆਲੇ ਬੰਨ੍ਹ ਲੈ;ਉਨ੍ਹਾਂ ਨੂੰ ਆਪਣੇ ਦਿਲ ਦੀ ਫੱਟੀ ਉੱਤੇ ਲਿਖ ਲੈ।+