-
ਯਹੋਸ਼ੁਆ 14:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਉਸ ਦਿਨ ਮੂਸਾ ਨੇ ਸਹੁੰ ਖਾ ਕੇ ਕਿਹਾ ਸੀ: ‘ਜਿਸ ਜ਼ਮੀਨ ʼਤੇ ਤੇਰੇ ਪੈਰ ਪਏ ਹਨ, ਉਹ ਤੇਰੀ ਤੇ ਤੇਰੇ ਪੁੱਤਰਾਂ ਲਈ ਹਮੇਸ਼ਾ ਦੀ ਵਿਰਾਸਤ ਬਣ ਜਾਵੇਗੀ ਕਿਉਂਕਿ ਤੂੰ ਪੂਰੇ ਦਿਲ ਨਾਲ ਮੇਰੇ ਪਰਮੇਸ਼ੁਰ ਯਹੋਵਾਹ ਮਗਰ ਚੱਲਿਆ ਹੈਂ।’+
-