25 ਤੁਸੀਂ ਉਨ੍ਹਾਂ ਦੇ ਦੇਵੀ-ਦੇਵਤਿਆਂ ਦੀਆਂ ਘੜੀਆਂ ਹੋਈਆਂ ਮੂਰਤਾਂ ਅੱਗ ਵਿਚ ਸਾੜ ਦਿਓ।+ ਤੁਸੀਂ ਉਨ੍ਹਾਂ ਉੱਤੇ ਲੱਗੇ ਸੋਨੇ-ਚਾਂਦੀ ਦਾ ਲਾਲਚ ਨਾ ਕਰਿਓ ਅਤੇ ਆਪਣੇ ਲਈ ਨਾ ਲਿਓ+ ਤਾਂਕਿ ਤੁਸੀਂ ਇਸ ਕਰਕੇ ਫੰਦੇ ਵਿਚ ਨਾ ਫਸ ਜਾਇਓ ਕਿਉਂਕਿ ਇਹ ਸੋਨਾ-ਚਾਂਦੀ ਤੁਹਾਡੇ ਪਰਮੇਸ਼ੁਰ ਯਹੋਵਾਹ ਦੀਆਂ ਨਜ਼ਰਾਂ ਵਿਚ ਘਿਣਾਉਣਾ ਹੈ।+