-
ਬਿਵਸਥਾ ਸਾਰ 12:21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਯਹੋਵਾਹ ਨੇ ਤੁਹਾਨੂੰ ਜੋ ਗਾਂਵਾਂ-ਬਲਦ ਜਾਂ ਭੇਡਾਂ-ਬੱਕਰੀਆਂ ਦਿੱਤੀਆਂ ਹਨ, ਤੁਸੀਂ ਉਨ੍ਹਾਂ ਵਿੱਚੋਂ ਜਦੋਂ ਜੀ ਚਾਹੇ, ਕੁਝ ਜਾਨਵਰ ਵੱਢ ਕੇ ਖਾ ਸਕਦੇ ਹੋ, ਠੀਕ ਜਿਵੇਂ ਮੈਂ ਤੁਹਾਨੂੰ ਹੁਕਮ ਦਿੱਤਾ ਹੈ। ਜੇ ਉਹ ਜਗ੍ਹਾ ਤੁਹਾਡੇ ਤੋਂ ਦੂਰ ਹੈ ਜੋ ਤੁਹਾਡਾ ਪਰਮੇਸ਼ੁਰ ਯਹੋਵਾਹ ਆਪਣੇ ਨਾਂ ਦੀ ਮਹਿਮਾ ਲਈ ਚੁਣੇਗਾ,+ ਤਾਂ ਤੁਸੀਂ ਉਨ੍ਹਾਂ ਨੂੰ ਆਪਣੇ ਸ਼ਹਿਰਾਂ* ਵਿਚ ਖਾ ਸਕਦੇ ਹੋ।
-