-
ਬਿਵਸਥਾ ਸਾਰ 21:6-9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਫਿਰ ਜਿਹੜਾ ਸ਼ਹਿਰ ਉਸ ਲਾਸ਼ ਦੇ ਸਭ ਤੋਂ ਨੇੜੇ ਹੈ, ਉੱਥੇ ਦੇ ਬਜ਼ੁਰਗ ਉਸ ਵੱਛੀ ʼਤੇ ਆਪਣੇ ਹੱਥ ਧੋਣ+ ਜਿਸ ਦੀ ਧੌਣ ਘਾਟੀ ਵਿਚ ਤੋੜ ਦਿੱਤੀ ਗਈ ਹੈ 7 ਅਤੇ ਉਹ ਇਹ ਐਲਾਨ ਕਰਨ, ‘ਸਾਡੇ ਹੱਥਾਂ ਨੇ ਇਸ ਆਦਮੀ ਦਾ ਖ਼ੂਨ ਨਹੀਂ ਵਹਾਇਆ ਅਤੇ ਨਾ ਹੀ ਸਾਡੀਆਂ ਅੱਖਾਂ ਨੇ ਇਸ ਦਾ ਖ਼ੂਨ ਹੁੰਦਾ ਦੇਖਿਆ ਹੈ। 8 ਹੇ ਯਹੋਵਾਹ, ਤੂੰ ਆਪਣੀ ਪਰਜਾ ਇਜ਼ਰਾਈਲ ਨੂੰ ਇਸ ਦਾ ਕਸੂਰਵਾਰ ਨਾ ਠਹਿਰਾ ਜਿਸ ਨੂੰ ਤੂੰ ਗ਼ੁਲਾਮੀ ਤੋਂ ਛੁਡਾਇਆ ਹੈ+ ਅਤੇ ਕਿਸੇ ਬੇਕਸੂਰ ਦੇ ਕਤਲ ਦਾ ਦੋਸ਼ ਆਪਣੇ ਇਜ਼ਰਾਈਲੀ ਲੋਕਾਂ ਵਿੱਚੋਂ ਮਿਟਾ ਦੇ।’+ ਫਿਰ ਉਨ੍ਹਾਂ ਨੂੰ ਉਸ ਕਤਲ ਦਾ ਦੋਸ਼ੀ ਨਹੀਂ ਠਹਿਰਾਇਆ ਜਾਵੇਗਾ। 9 ਇਸ ਤਰ੍ਹਾਂ ਤੁਸੀਂ ਆਪਣੇ ਵਿੱਚੋਂ ਉਸ ਬੇਕਸੂਰ ਦੇ ਕਤਲ ਦਾ ਦੋਸ਼ ਮਿਟਾ ਦਿਓਗੇ ਕਿਉਂਕਿ ਤੁਸੀਂ ਉਹੀ ਕੀਤਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਹੈ।
-